ਮੁੜ ਵੇਖਿਆ ਪਿੰਡ : ਬਹੁਵਿਕਲਪੀ ਪ੍ਰਸ਼ਨ (MCQ)
ਪ੍ਰਸ਼ਨ 1. ‘ਮੁੜ ਵੇਖਿਆ ਪਿੰਡ’ ਲੇਖ ਕਿਸ ਦੀ ਰਚਨਾ ਹੈ?
(ੳ) ਬਲਰਾਜ ਸਾਹਨੀ
(ਅ) ਡਾ. ਟੀ. ਆਰ. ਸ਼ਰਮਾ
(ੲ) ਡਾ. ਹਰਪਾਲ ਸਿੰਘ ਪੰਨੂ
(ਸ) ਸੂਬਾ ਸਿੰਘ
ਪ੍ਰਸ਼ਨ 2. ਬਲਰਾਜ ਸਾਹਨੀ ਦਾ ਜੀਵਨ-ਕਾਲ ਦੱਸੋ।
(ੳ) 1925-2000 ਈ.
(ਅ) 1913-1973 ਈ.
(ੲ) 1912-1981 ਈ.
(ਸ) 1889-1977 ਈ.
ਪ੍ਰਸ਼ਨ 3. ਬਲਰਾਜ ਸਾਹਨੀ ਦਾ ਜਨਮ ਕਿੱਥੇ ਹੋਇਆ?
(ੳ) ਗੁਜਰਾਂਵਾਲਾ
(ਅ) ਸਿਆਲਕੋਟ
(ੲ) ਰਾਵਲਪਿੰਡੀ
(ਸ) ਪਿਸ਼ਾਵਰ
ਪ੍ਰਸ਼ਨ 4. ‘ਮੁੜ ਵੇਖਿਆ ਪਿੰਡ’ ਲੇਖ (ਵਾਰਤਕ ਦਾ ਨਮੂਨਾ) ਬਲਰਾਜ ਸਾਹਨੀ ਦੀ ਕਿਸ ਪੁਸਤਕ ਵਿੱਚੋਂ ਲਿਆ ਗਿਆ?
(ੳ) ਮੇਰਾ ਰੂਸੀ ਸਫ਼ਰਨਾਮਾ
(ਅ) ਮੇਰਾ ਪਾਕਿਸਤਾਨੀ ਸਫ਼ਰਨਾਮਾ
(ੲ) ਮੇਰੀ ਫ਼ਿਲਮੀ ਆਤਮ-ਕਥਾ
(ਸ) ਗ਼ੈਰ ਜਜ਼ਬਾਤੀ ਡਾਇਰੀ
ਪ੍ਰਸ਼ਨ 5. ਬਲਰਾਜ ਸਾਹਨੀ ਨੂੰ ‘ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ ਨਾਲ ਕਿਸ ਨੇ ਸਨਮਾਨਿਤ ਕੀਤਾ?
(ੳ) ਭਾਸ਼ਾ-ਵਿਭਾਗ ਪੰਜਾਬ ਨੇ
(ਅ) ਸਾਹਿਤ ਅਕਾਦਮੀ ਦਿੱਲੀ ਨੇ
(ੲ) ਪੰਜਾਬੀ ਅਕਾਦਮੀ ਦਿੱਲੀ ਨੇ
(ਸ) ਉਪਰੋਕਤ ਸਭਨਾਂ ਨੇ
ਪ੍ਰਸ਼ਨ 6. ਦੋ ਬੀਘਾ ਜ਼ਮੀਨ, ਹੀਰਾ ਮੋਤੀ, ਪਵਿੱਤਰ ਪਾਪੀ, ਕਾਬਲੀ ਵਾਲਾ ਆਦਿ ਯਾਦਗਾਰੀ ਫ਼ਿਲਮਾਂ ਕਿਸ ਦੀ ਦੇਣ ਹਨ?
(ੳ) ਬਲਰਾਜ ਸਾਹਨੀ
(ਅ) ਸੂਬਾ ਸਿੰਘ
(ੲ) ਚੇਤਨ ਆਨੰਦ
(ਸ) ਇਨ੍ਹਾਂ ਵਿਚ ਕੋਈ ਨਹੀਂ
ਪ੍ਰਸ਼ਨ 7. ਲੇਖਕ (ਬਲਰਾਜ ਸਾਹਨੀ) ਦਾ ਜੱਦੀ ਪਿੰਡ ਕਿਹੜਾ ਸੀ?
(ੳ) ਪਸੀਆਂ ਵਾਲਾ
(ਅ) ਭੇਰਾ
(ੲ) ਗਲ੍ਹੋਟੀਆ
(ਸ) ਅਧਵਾਲ
ਪ੍ਰਸ਼ਨ 8. ਲੇਖ ‘ਮੁੜ ਵੇਖਿਆ ਪਿੰਡ’ ਵਿੱਚ ਲੇਖਕ (ਬਲਰਾਜ ਸਾਹਨੀ) ਕਦੋਂ ਭੇਰੇ ਗਿਆ?
(ੳ) 26 ਅਕਤੂਬਰ 1966 ਈ. ਨੂੰ
(ਅ) 16 ਅਕਤੂਬਰ 1962 ਈ. ਨੂੰ
(ੲ) 10 ਅਕਤੂਬਰ 1965 ਈ. ਨੂੰ
(ਸ) 15 ਅਕਤੂਬਰ 1964 ਈ. ਨੂੰ
ਪ੍ਰਸ਼ਨ 9. ਰੇਲਵੇ ਸਟੇਸ਼ਨ ਤੋਂ ਭੋਰੇ ਆਉਂਦੇ, ਸਾਰਿਆਂ ਤੋਂ ਪਹਿਲਾਂ ਕਿਹੜਾ ਮੁਹੱਲਾ ਆਉਂਦਾ ਹੈ?
(ੳ) ਸਾਹਨੀਆਂ ਦਾ ਮੁਹੱਲਾ
(ਅ) ਅਨੰਦਾਂ ਦਾ ਮੁਹੱਲਾ
(ੲ) ਕੋਹਲੀਆਂ ਦਾ ਮੁਹੱਲਾ
(ਸ) ਖੁਖਰਾਨਾਂ ਦਾ ਮੁਹੱਲਾ
ਪ੍ਰਸ਼ਨ 10. ਕਿਹੜਾ ਵਿਅਕਤੀ ਭੇਰੇ ਦੇ ਸਾਹਨੀਆਂ ਨੂੰ ਜਾਣਦਾ ਸੀ?
(ੳ) ਥਾਣੇਦਾਰ
(ਅ) ਪੁਲਿਸ ਇੰਸਪੈਕਟਰ
(ੲ) ਪਿੰਡ ਦਾ ਸਰਪੰਚ
(ਸ) ਪਿੰਡ ਦਾ ਚੌਕੀਦਾਰ
ਪ੍ਰਸ਼ਨ 11. ਚੌਧਰੀ ਗੁਲਾਮ ਮੁਹੰਮਦ ਕੋਣ ਸੀ?
(ੳ) ਲੇਖਕ ਦਾ ਭਤੀਜ-ਜਵਾਈ
(ਅ) ਲੇਖਕ ਦਾ ਦਾਦੇ-ਪੋਤਰਾ ਭਰਾ
(ੲ) ਲੇਖਕ ਦੇ ਦੋਸਤ ਦਾ ਭਰਾ
(ਸ) ਇਹਨਾਂ ਵਿੱਚੋਂ ਕੋਈ ਨਹੀਂ
ਪ੍ਰਸ਼ਨ 12. ਗੁਲਾਮ ਮੁਹੰਮਦ ਦੇ ਪੁੱਤਰ ਦਾ ਕੀ ਨਾਂ ਸੀ?
(ੳ) ਚੋਧਰੀ ਗੁਲਾਮ ਨਬੀ
(ਅ) ਚੌਧਰੀ ਗੁਲਾਮ ਅਖ਼ਤਰ
(ੲ) ਅਨਵਰ
(ਸ) ਸਿਕੰਦਰ ਸ਼ਾਹ
ਪ੍ਰਸ਼ਨ 13. ਭੇਰੇ ਵਿੱਚ ਲੇਖਕ ਦੀ ਗਲੀ ਦੀ ਨੁੱਕਰ ਵਿੱਚ ਕੀ ਸੀ?
(ੳ) ਨਲਕਾ
(ਅ) ਮੰਦਰ
(ੲ) ਖੂਹ
(ਸ) ਦੁਕਾਨ
ਪ੍ਰਸ਼ਨ 14. ਬਲਰਾਜ ਸਾਹਨੀ ਕਿਨੇ ਸਾਲਾਂ ਪਿੱਛੋਂ ਆਪਣਾ ਪਿੰਡ ਵੇਖਣ ਗਿਆ?
(ੳ) 50 ਸਾਲਾਂ ਪਿੱਛੋਂ
(ਅ) 40 ਸਾਲਾਂ ਪਿੱਛੋਂ
(ੲ) 35 ਸਾਲਾਂ ਪਿੱਛੋਂ
(ਸ) 30 ਸਾਲਾਂ ਪਿੱਛੋਂ
ਪ੍ਰਸ਼ਨ 15. ਭੇਰੇ ਦਾ ਬੱਸ ਅੱਡਾ ਕਿਹੜੇ ਦਰਵਾਜ਼ੇ ਦੇ ਨੇੜੇ ਸੀ?
(ੳ) ਪਿਸ਼ੌਰੀ ਦਰਵਾਜ਼ਾ
(ਅ) ਬਲੋਚੀ ਦਰਵਾਜ਼ਾ
(ੲ) ਬੁਲੰਦ ਦਰਵਾਜ਼ਾ
(ਸ) ਇਹਨਾਂ ਵਿੱਚੋਂ ਕੋਈ ਨਹੀਂ
ਪ੍ਰਸ਼ਨ 16. ਲੇਖਕ ਦੇ ਪਿੰਡ ਭੇਰੇ ਦਾ ਪੈਂਡਾ ਕਿੰਨਾ ਸੀ?
(ੳ) 40-50 ਮੀਲ ਦਾ
(ਅ) 60-70 ਮੀਲ ਦਾ
(ੲ) 50-60 ਮੀਲ ਦਾ
(ਸ) 70-80 ਮੀਲ ਦਾ
ਪ੍ਰਸ਼ਨ 17. ਲੇਖਕ ਆਪਣੇ ਪਿੰਡ ਕਿਉਂ ਜਾ ਰਿਹਾ ਸੀ?
(ੳ) ਆਪਣਾ ਘਰ ਅਤੇ ਪਿੰਡ ਵੇਖਣ
(ਅ) ਦੋਸਤਾਂ ਨੂੰ ਮਿਲਣ ਲਈ
(ੲ) ਰਿਸ਼ਤੇਦਾਰਾਂ ਨੂੰ ਮਿਲਣ ਲਈ
(ਸ) ਉਪਰੋਕਤ ਵਿੱਚੋਂ ਕੋਈ ਨਹੀਂ
ਪ੍ਰਸ਼ਨ 18. ਪਿੰਡ ਵਿੱਚ ਕਿਹਨਾਂ ਦੇ ਮੁਹੱਲੇ ਹੁੰਦੇ ਸਨ?
(ੳ) ਸਾਹਨੀਆਂ ਦਾ
(ਅ) ਕੋਹਲੀਆਂ ਦਾ
(ੲ) ਅਨੰਦਾਂ ਦਾ
(ਸ) ਉਪਰੋਕਤ ਸਾਰਿਆਂ ਦਾ
ਪ੍ਰਸ਼ਨ 19. ਲੇਖਕ ਦੀ ਤਾਈ ਕਿਹੜੀ ਨਦੀ ਵਿੱਚ ਇਸ਼ਨਾਨ ਕਰਨ ਲਈ ਜਾਂਦੀ ਸੀ?
(ੳ) ਗੰਗਾ
(ਅ) ਜਮਨਾ
(ੲ) ਚਿਨਾਬ
(ਸ) ਜੇਹਲਮ
ਪ੍ਰਸ਼ਨ 20. ਰਸਤੇ ਵਿੱਚ ਬੱਸ ਕਿਹੜੇ ਪਿੰਡ ਦੇ ਬੱਸ ਅੱਡੇ ‘ਤੇ ਰੁਕੀ?
(ੳ) ਭੇਰਾ
(ਅ) ਭੁਲੋਵਾਲ
(ੲ) ਈਸ਼ਰਵਾਲ
(ਸ) ਪਿਸ਼ੌਰ
ਪ੍ਰਸ਼ਨ 21. ਖੂਹ ਦੇ ਨੇੜੇ ਲੇਖਕ ਦੇ ਕਿਸ ਰਿਸ਼ਤੇਦਾਰ ਦਾ ਘਰ ਸੀ?
(ੳ) ਤਾਏ ਦਾ
(ਅ) ਮਾਮੇ ਦਾ
(ੲ) ਚਾਚੇ ਦਾ
(ਸ) ਭੂਆ ਦਾ
ਪ੍ਰਸ਼ਨ 22. ਲੇਖਕ ਦੇ ਨਾਲ ਲੇਖਕ ਦਾ ਕਿਹੜਾ ਦੋਸਤ ਸੀ?
(ੳ) ਸਿਕੰਦਰ
(ਅ) ਫ਼ਿਰੋਜ਼
(ੲ) ਭੀਸ਼ਮ
(ਸ) ਗੁਲਾਮ ਮੁਹੰਮਦ
ਪ੍ਰਸ਼ਨ 23. ਦੀਵਾਨ ਦੇਸ ਰਾਜ ਸਾਹਨੀ ਕੀ ਕੰਮ ਕਰਦੇ ਸਨ?
(ੳ) ਇੰਸਪੈਕਟਰ
(ਅ) ਬੈਰਿਸਟਰ
(ੲ) ਡਾਕਟਰ
(ਸ) ਪੋਸਟ ਮਾਸਟਰ
ਪ੍ਰਸ਼ਨ 24. ਚੌਧਰੀ ਗੁਲਾਮ ਮੁਹੰਮਦ ਦੇ ਘਰ ਦੇ ਬਾਹਰ ਕੀ ਸੀ?
(ੳ) ਖੂਹ
(ਅ) ਨਲਕਾ
(ੲ) ਟਿੱਬਾ
(ਸ) ਮੰਦਰ
ਪ੍ਰਸ਼ਨ 25. ਲੇਖਕ ਕੋਲ ਪਿੰਡ ਵਿੱਚ ਕੱਟਣ ਲਈ ਕਿੰਨਾ ਕੁ ਸਮਾਂ ਸੀ?
(ੳ) ਦੋ ਘੰਟੇ ਦਾ
(ਅ) ਤਿੰਨ ਘੰਟੇ ਦਾ
(ੲ) ਚਾਰ ਘੰਟੇ ਦਾ
(ਸ) ਛੇ ਘੰਟੇ ਦਾ