Educationਅਨੁਵਾਦ (Translation)ਭਾਰਤ ਦਾ ਇਤਿਹਾਸ (History of India)

ਗੁਰੂ ਗੋਬਿੰਦ ਸਿੰਘ ਜੀ


ਪ੍ਰਸ਼ਨ. ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਪੰਥ ਵਿੱਚ ਸੰਪਰਦਾਇਕ ਵੰਡੀਆਂ ਤੇ ਬਾਹਰੀ ਖਤਰੇ ਦੀ ਸਮੱਸਿਆ ਨੂੰ ਕਿਸ ਤਰ੍ਹਾਂ ਨਜਿੱਠਿਆ?

ਉੱਤਰ : ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਪੰਥ ਵਿੱਚ ਸੰਪਰਦਾਇਕ ਵੰਡ ਤੇ ਬਾਹਰੀ ਖਤਰੇ ਦੀ ਸਮੱਸਿਆ ਨੂੰ ਹੱਲ ਕਰਨ ਲਈ ‘ਖਾਲਸਾ ਦੀ ਸਥਾਪਨਾ’ ਕੀਤੀ। ਉਹਨਾਂ ਨੇ 1699 ਈ: ਨੂੰ ਵਿਸਾਖੀ ਵਾਲੇ ਦਿਨ ਆਨੰਦਪੁਰ ਸਾਹਿਬ ਵਿੱਚ ਇਕ ਭਾਰੀ ਦੀਵਾਨ ਕੀਤਾ ਤੇ ਖੰਡੇ ਦੀ ਪਾਹੁਲ ਦੀ ਰੀਤ ਚਲਾਈ। ਉਹਨਾਂ ਨੇ ਸਿੱਖਾਂ ਨੂੰ ਕੇਸਧਾਰੀ ਤੇ ਹਥਿਆਰਬੰਦ ਰਹਿਣ ਦੀ ਆਗਿਆ ਦਿੱਤੀ। ਆਪਣੀ ਅਤੇ ਨਿਤਾਣਿਆਂ ਦੀ ਰੱਖਿਆ ਲਈ ਲੜਨਾ ਸਿੰਘਾਂ ਦਾ ਧਰਮ ਬਣਾ ਦਿੱਤਾ ਗਿਆ, ਇਸ ਨਾਲ ਹੀ ਸਿੱਖ ਪੰਥ ਦੀ ਉੱਨਤੀ ਦਾ ਰਾਹ ਖੁੱਲ੍ਹ ਗਿਆ। ਗੁਰੂ ਗੋਬਿੰਦ ਸਿੰਘ ਜੀ ਨੇ ਲੋਕਾਂ ਨੂੰ ਦੱਸਿਆ ਕਿ ਸਾਰੇ ਸਿੱਖ ਉਹਨਾਂ ਦੇ ‘ਖਾਲਸਾ’ ਹਨ ਅਤੇ ਸਿੱਧੇ ਤੌਰ ਉੱਤੇ ਉਹਨਾਂ ਨਾਲ ਜੁੜੇ ਹੋਏ ਹਨ। ਜਿਹੜਾ ਸਿੱਖ ਸਿੱਧੇ ਤੌਰ ਤੇ ਉਹਨਾਂ ਨਾਲ ਨਹੀ ਜੁੜਦਾ ਸੀ ਉਹ ਸਿੱਖ ਨਹੀ ਅਖਵਾ ਸਕਦਾ ਸੀ। ਇਸ ਨਾਲ ਮਸੰਦਾਂ ਦਾ ਮਹੱਤਵ ਖ਼ਤਮ ਹੋ ਗਿਆ। ਮੀਣੇ, ਧੀਰਮਲੀਏ, ਰਾਮ ਰਾਈਏ ਅਤੇ ਹੰਦਾਲੀਏ ਸਿੱਖ ਪੰਥ ਵਿੱਚੋਂ ਨਿਕਲ ਗਏ। ਸਿੱਖ ਪੰਥ ਹਰ ਤਰ੍ਹਾਂ ਦੇ ਜੁਲਮ ਅਤੇ ਅਤਿਆਚਾਰਾਂ ਵਿਰੁੱਧ ਟੱਕਰ ਲੈਣ ਲਈ ਤਿਆਰ ਹੋ ਗਿਆ।


प्रश्न. गुरु गोबिंद सिंह ने सिख पंथ में सांप्रदायिक विभाजन और बाहरी खतरों की समस्या को किस प्रकार हल किया?

उत्तर: गुरु गोबिंद सिंह जी ने सिख पंथ में सांप्रदायिक विभाजन और बाहरी खतरों की समस्या के समाधान के लिए ‘खालसा’ की स्थापना की। 1699 ई. में बैसाखी के दिन उन्होंने आनंदपुर साहिब में एक विशाल दीवान का आयोजन किया और खंडे की पाहुल रस्म निभाई। उन्होंने सिक्खों को केशधारी और हथियार धारण करने की इजाजत दी। अपनी और अपने बच्चों की रक्षा के लिए लड़ना सिंहों का धर्म बना दिया गया, इससे सिख पंथ की उन्नति का रास्ता खुल गया। गुरु गोबिंद सिंह ने लोगों से कहा कि सभी सिख उनके ‘खालसा’ हैं और उनसे सीधे जुड़े हुए हैं। जो सिख सीधे तौर पर उनसे नहीं जुड़ा था, उसे सिख नहीं कहा जा सकता था। इसके साथ ही मसंदों का महत्व समाप्त हो गया। मीणे, धीर -मलिये, राम राईये और हंडालियों ने सिख पंथ छोड़ दिया। सिख पंथ हर तरह के जुल्म और अत्याचार के खिलाफ लड़ने के लिए तैयार हो गया।


Question. How did Guru Gobind Singh solve the problem of communal division and external threats in the Sikh sect?

Answer: Guru Gobind Singh Ji established ‘Khalsa’ to solve the problem of communal division and external threats in the Sikh sect. In 1699 AD, on the day of Baisakhi, he organized a huge Diwan in Anandpur Sahib and performed the Khande ki Pahal ritual. He allowed Sikhs to have long hair and to bear arms. Fighting to protect themselves and their children was made the religion of the Singhs, this opened the way for the progress of the Sikh sect. Guru Gobind Singh told the people that all Sikhs are his ‘Khalsa’ and are directly connected to him. A Sikh who was not directly connected to him could not be called a Sikh. With this, the importance of Masands ended. Meena, Dheer-Maliye, Ram Raiye, and Handalis left the Sikh sect. The Sikh sect became ready to fight against all kinds of oppression and tyranny.