ਇਲਤੁਤਮਿਸ਼
ਪ੍ਰਸ਼ਨ. ਇਲਤੁਤਮਿਸ਼ ਨੇ ਦਿੱਲੀ ਸਲਤਨਤ ਨੂੰ ਕਿਸ ਤਰ੍ਹਾਂ ਸੰਗਠਿਤ ਕੀਤਾ?
ਉੱਤਰ : ਇਲਤੁਤਮਿਸ਼ 1211-1235 ਈ: ਤੱਕ ਦਾਸ ਵੰਸ਼ ਦਾ ਇਕ ਮਹਾਨ ਸੁਲਤਾਨ ਸੀ। ਉਹ ਆਪਣੀ ਯੋਗਤਾ ਤੇ ਮਿਹਨਤ ਨਾਲ ਸੁਤੰਤਰ ਸ਼ਾਸਕ ਬਣਿਆ ਸੀ। ਉਸ ਨੇ 1211 ਈ. ਨੂੰ ਦਿੱਲੀ ਸਲਤਨਤ ਨੂੰ ਸੰਗਠਿਤ ਕਰਨ ਦੇ ਯਤਨ ਸ਼ੁਰੂ ਕੀਤੇ। ਉਸ ਨੇ ਐਬਕ ਦੇ ਅਧੂਰੇ ਕੰਮਾਂ ਨੂੰ ਪੂਰਾ ਕੀਤਾ ਅਤੇ ਦਿੱਲੀ ਸਲਤਨਤ ਦੇ ਪ੍ਰਸ਼ਾਸਨ ਦੀ ਨੀਂਹ ਰੱਖੀ। ਇਲਤੁਤਮਿਸ਼ ਨੇ ਗਜ਼ਨੀ ਦੇ ਪੁਰਾਣੇ-ਨਵੇਂ ਸ਼ਾਸਕਾਂ ਦੇ ਹਮਲਿਆਂ ਵਿਰੁੱਧ ਆਪਣੇ ਰਾਜ ਦੀ ਚੰਗੀ ਤਰ੍ਹਾਂ ਸੁਰੱਖਿਆ ਕੀਤੀ। ਉਸ ਨੇ ਆਪਣੀ ਤੇਜ਼ ਬੁੱਧੀ ਨਾਲ ਚੰਗੇਜ਼ ਖਾਂ ਦੇ ਹਮਲੇ ਤੋਂ ਆਪਣੇ ਰਾਜ ਦੀ ਸੁਰੱਖਿਆ ਕੀਤੀ। ਉਸ ਦੇ ਯਤਨ ਨਾਲ ਦਿੱਲੀ ਸਲਤਨਤ ਪੰਜਾਬ, ਸਿੰਧ, ਗੰਗਾ, ਜਮਨਾ, ਦੁਆਬ ਤੇ ਬੰਗਾਲ ਵਿਚ ਪਹਿਲਾਂ ਨਾਲੋਂ ਬਹੁਤ ਮਜ਼ਬੂਤ ਹੋ ਗਈ ਸੀ। ਉਹ ਜਾਣਦਾ ਸੀ ਕਿ ਰਾਜਪੂਤਾਂ ਨੂੰ ਨਸ਼ਟ ਕੀਤੇ ਬਿਨਾਂ ਭਾਰਤ ਵਿਚ ਇਸਲਾਮੀ ਰਾਜ ਮਜ਼ਬੂਤ ਨਹੀਂ ਹੋ ਸਕਦਾ। ਇਸ ਲਈ ਉਸ ਨੇ ਮਾਲਵਾ, ਉਜੈਨ, ਰਣਥੰਭੋਰ, ਮਾਂਡੂ ਤੇ ਗਵਾਲੀਅਰ ਆਦਿ ਨੂੰ ਜਿੱਤ ਕੇ ਇਸਲਾਮੀ ਰਾਜ ਦੇ ਵੈਰੀ ਖਤਮ ਕਰ ਦਿੱਤੇ। ਇਲਤੂ ਮਿਸ਼ ਨੇ ਕੇਂਦਰੀ, ਪ੍ਰਾਂਤੀਯ ਅਤੇ ਨਿਆਂ ਪ੍ਰਬੰਧ ਦੀ ਨੀਂਹ ਰੱਖੀ। ਉਸ ਨੇ ਖਲੀਫ਼ਾ ਪਾਸੋਂ ਪਰਵਾਨਗੀ ਪੱਤਰ ਵੀ ਪ੍ਰਾਪਤ ਕਰ ਲਿਆ ਸੀ। ਉਹ ਪਹਿਲਾ ਮੁਸਲਮਾਨ ਸ਼ਾਸਕ ਸੀ, ਜਿਸ ਅਧੀਨ ਸਾਰਾ ਉੱਤਰੀ ਭਾਰਤ मी।
प्रश्न. इल्तुतमिश ने दिल्ली सल्तनत को कैसे संगठित किया?
उत्तर: इल्तुतमिश 1211-1235 ई. तक दास वंश का एक महान सुल्तान था। वह अपनी योग्यता और परिश्रम से एक स्वतंत्र शासक बन गया। उन्होंने 1211ई. में दिल्ली सल्तनत को संगठित करने के प्रयास प्रारम्भ किये। उसने ऐबक के अधूरे कार्यों को पूरा किया और दिल्ली सल्तनत के प्रशासन की नींव रखी। इल्तुतमिश ने गजनी के पुराने और नए शासकों के हमलों से अपने राज्य की अच्छी तरह रक्षा की। अपनी तीव्र बुद्धि से उसने चंगेज खाँ के आक्रमण से अपने राज्य की रक्षा की। उसके प्रयासों से दिल्ली सल्तनत पंजाब, सिंध, गंगा, यमुना, दोआब और बंगाल में पहले की तुलना में बहुत मजबूत हो गई। वह जानता था कि राजपूतों को तबाह किये बिना भारत में इस्लामी राज्य की स्थापना नहीं हो सकती। अतः उसने मालवा, उज्जैन, रणथंभौर, मांडू और ग्वालियर आदि पर विजय प्राप्त की और इस्लामी राज्य के शत्रुओं का सफाया कर दिया। इल्तुतमिश ने केंद्रीय, प्रांतीय और न्यायिक व्यवस्था की नींव रखी। उसने खलीफा से स्वीकृति पत्र भी प्राप्त कर लिया था। वह पहला मुस्लिम शासक था जिसके अधीन संपूर्ण उत्तरी भारत था।
Question. How did Iltutmish organize the Delhi Sultanate?
Answer: Iltutmish was a great Sultan of the Das dynasty from 1211 to 1235 AD. He became an independent ruler by his ability and hard work. in 1211 AD, he Started efforts to organize the Delhi Sultanate. He completed the incomplete works of Aibak and laid the foundation of the administration of the Delhi Sultanate. Iltutmish defended his kingdom well from the attacks of the old and new rulers of Ghazni. With his sharp intelligence, he protected his kingdom from the attack of Genghis Khan. Due to his efforts the Delhi Sultanate became much stronger than before in Punjab, Sindh, Ganga, Yamuna, Doab, and Bengal. He knew that an Islamic state could not be established in India without destroying the Rajputs. Therefore, he conquered Malwa, Ujjain, Ranthambore, Mandu, and Gwalior, etc., and eliminated the enemies of the Islamic State. Iltutmish laid the foundation of central, provincial, and judicial systems. He had also obtained a letter of acceptance from the Caliph. He was the first Muslim ruler under whom the entire northern India was ruled.