Educationਅਨੁਵਾਦ (Translation)ਭਾਰਤ ਦਾ ਇਤਿਹਾਸ (History of India)

ਸ਼ੰਕਰਾਚਾਰੀਆ ਜੀ


ਪ੍ਰਸ਼ਨ. ਸ਼ੰਕਰਾਚਾਰੀਆ ਜੀ ਦੇ ਦਰਸ਼ਨ ਸ਼ਾਸਤਰ ਤੇ ਕੰਮ ਦੇ ਬਾਰੇ ਦੱਸੋ।

ਉੱਤਰ : ਸ਼ੰਕਰਾਚਾਰੀਆ ਨੌਵੀਂ ਸਦੀ ਦੇ ਮਹਾਨ ਵਿਦਵਾਨ ਤੇ ਦਾਰਸ਼ਨਿਕ ਸਨ।

ਉਹਨਾਂ ਦਾ ਜਨਮ 788 ਈ. ਨੂੰ ਕੇਰਲ ਦੇ ਮਾਲਾਬਾਰ ਜ਼ਿਲ੍ਹੇ ਵਿੱਚ ਸਥਿਤ ਕਲਦੀ ਨਾਂ ਦੇ ਪਿੰਡ ਵਿੱਚ ਹੋਇਆ।

ਉਹ ਬ੍ਰਾਹਮਣ ਪਰਿਵਾਰ ਨਾਲ ਸੰਬੰਧ ਰੱਖਦੇ ਸਨ।

ਉਹ ਆਪਣੇ ਗੁਰੂ ਮਹਾਤਮਾ ਗੋਬਿੰਦ ਪਾਸੋਂ ਵੇਦਾਂ, ਉਪਨਿਸ਼ਦਾਂ ਦਾ ਗਿਆਨ ਪ੍ਰਾਪਤ ਕਰਕੇ ਇਕ ਸ਼੍ਰੋਮਣੀ ਵਿਦਵਾਨ ਬਣ ਗਏ।

ਉਹਨਾਂ ਨੇ ਅਦਵੈਤ ਦਰਸ਼ਨ ਦਾ ਪ੍ਰਚਾਰ ਕੀਤਾ।

ਉਨ੍ਹਾਂ ਅਨੁਸਾਰ ਵੇਦ ਪਵਿੱਤਰ ਹਨ ਤੇ ਉਹਨਾਂ ਦੇ ਗਿਆਨ ਉੱਤੇ ਕੋਈ ਸ਼ੰਕਾ ਨਹੀਂ ਹੋ ਸਕਦੀ।

ਉਹ ਝੂਠੇ ਸੰਸਕਾਰਾਂ ਤੇ ਸੰਸਾਰਕ ਵਿਧੀਆਂ ਦੇ ਵਿਰੁੱਧ ਸਨ।

ਉਨ੍ਹਾਂ ਨੇ ਚਾਰ ਵੱਡੇ ਮੱਠਾਂ ਦੀ ਸਥਾਪਨਾ ਕੀਤੀ।

ਹਿਮਾਲਿਆ ਵਿੱਚ ਬਦਰੀਨਾਥ, ਉੜੀਸਾ ਵਿੱਚ ਪੁਰੀ, ਦੱਖਣ ਵਿੱਚ ਸ਼੍ਰੰਗੇਰੀ ਅਤੇ ਸੌਰਾਸ਼ਟਰ ਵਿੱਚ ਦਵਾਰਕਾ ਆਦਿ।

ਉਨ੍ਹਾਂ ਨੇ ਸਾਰੇ ਦੇਸ਼ ਵਿੱਚ ਘੁੰਮ ਕੇ ਹਰ ਤਰ੍ਹਾਂ ਦੇ ਦਾਰਸ਼ਨਿਕਾਂ ਅਤੇ ਧਾਰਮਿਕ ਆਗੂਆਂ ਨਾਲ ਗੋਸ਼ਟੀਆਂ ਕੀਤੀਆਂ।

ਉਹਨਾਂ ਅਨੁਸਾਰ ਸਾਰਾ ਸੰਸਾਰ ਬ੍ਰਹਮ ਦੀ ਮਾਇਆ ਹੈ ਜੋ ਮਿੱਥਿਆ ਹੈ।

ਸੱਚ ਕੇਵਲ ‘ਬ੍ਰਹਮ’ ਹੈ, ਜਿਸ ਨੂੰ ਸਧਾਰਨ ਇੰਦਰੀਆਂ ਨਾਲ ਨਹੀਂ ਜਾਣਿਆ ਜਾ ਸਕਦਾ।

ਉਹਨਾਂ ਨੇ ਆਪਣੇ ਮੱਤ ਦਾ ਪ੍ਰਚਾਰ ਸਾਰੇ ਦੇਸ਼ ਵਿੱਚ ਘੁੰਮ-ਘੁੰਮ ਕੇ ਕੀਤਾ।

ਉਹਨਾਂ ਦੱਸਿਆ ਕਿ ਸਾਰੇ ਜੀਵਨ ਦੀ ਉੱਤਪਤੀ ਬ੍ਰਹਮ ਨਾਲ ਹੁੰਦੀ ਹੈ ਅਤੇ ਅੰਤ ਉਸ ਵਿੱਚ ਲੀਨ ਹੋ ਜਾਂਦੇ ਸਨ।


प्रश्न. शंकराचार्य जी के दर्शन शास्त्र एवं कार्य की व्याख्या करें।

उत्तर: शंकराचार्य नौवीं शताब्दी के महान विद्वान और दार्शनिक थे।

उनका जन्म 788 ई. में केरल के मालाबार जिले के कालडी नामक गाँव में हुआ।

वह एक ब्राह्मण परिवार से थे।

अपने गुरु महात्मा गोबिंद से वेद, उपनिषद का ज्ञान प्राप्त कर वे शिरोमणि विद्वान बने।

उन्होंने अद्वैत दर्शन का प्रचार किया।

उनके अनुसार वेद पवित्र हैं और उनके ज्ञान पर कोई संदेह नहीं किया जा सकता।

वे मिथ्या कर्मकाण्डों एवं सांसारिक प्रथाओं के विरोधी थे।

उन्होंने चार बड़े मठों की स्थापना की।

हिमालय में बद्रीनाथ, ओडिशा में पुरी, दक्षिण में श्रंगेरी और सौराष्ट्र में द्वारका आदि।

उन्होंने पूरे देश की यात्रा की और सभी प्रकार के दार्शनिकों और धार्मिक नेताओं से चर्चा की।

उनके अनुसार सारा संसार ईश्वर की माया है जो मिथ्या है।

सत्य केवल ‘ब्रह्म’ है, जिसे सामान्य इंद्रियों से नहीं जाना जा सकता।

उन्होंने अपने धर्म का प्रचार करने के लिए पूरे देश की यात्रा की।

उन्होंने समझाया कि सारा जीवन परमात्मा से उत्पन्न होता है और अंततः उसी में लीन हो जाता है।


Question. Explain the philosophy and work of Shankaracharya.

Answer: Shankaracharya was a great scholar and philosopher of the ninth century.

He was born in 788 AD in a village called Kaladi in Malabar district of Kerala.

He belonged to a Brahmin family.

After acquiring the knowledge of Vedas and Upanishads from his Guru Mahatma Gobind, he became a great scholar.

He propagated Advaita philosophy.

According to him, the Vedas are sacred and their knowledge cannot be doubted.

He was against false rituals and worldly practices.

He established four big monasteries.
Badrinath in the Himalayas, Puri in Odisha, Sringeri in the south, and Dwarka in Saurashtra etc.

He traveled throughout the country and discussed with all kinds of philosophers and religious leaders.

According to him, the whole world is an illusion of God which is false.

Truth is only ‘Brahman’, which cannot be known through ordinary senses.

He traveled throughout the country to propagate his religion.

He explained that all life originates from God and ultimately merges into Him.