Educationਅਨੁਵਾਦ (Translation)ਭਾਰਤ ਦਾ ਇਤਿਹਾਸ (History of India)

ਰਾਜਾ ਦੇ ਆਦਰਸ਼


ਪ੍ਰਸ਼ਨ. ਕੋਟੱਲਿਆ ਨੇ ਰਾਜਾ ਦੇ ਆਦਰਸ਼ਾਂ ਅਤੇ ਉਸ ਦੇ ਵੈਰੀਆਂ ਬਾਰੇ ਆਪਣੀ ਪੁਸਤਕ ‘ਅਰਥ-ਸ਼ਾਸਤਰ’ ਵਿਚ ਕੀ ਲਿਖਿਆ ਹੈ? ਸੰਖੇਪ ਵਿਚ ਉੱਤਰ ਦਿਓ।

ਉੱਤਰ : ਕੋਟੱਲਿਆ ਨੇ ਪ੍ਰਸਿੱਧ ਗ੍ਰੰਥ ‘ਅਰਥ-ਸ਼ਾਸਤਰ’ ਵਿਚ ਲਿਖਿਆ ਹੈ ਕਿ ਰਾਜੇ ਵਿਚ ਇਹ ਆਦਰਸ਼ ਹੋਣਾ ਜ਼ਰੂਰੀ ਹੈ ਕਿ ਪਰਜਾ ਦੀ ਭਲਾਈ ਵਿਚ ਉਸ ਦੀ ਭਲਾਈ ਹੈ।

ਪਰਜਾ ਦਾ ਦੁੱਖ ਉਸ ਦਾ ਆਪਣਾ ਦੁੱਖ ਹੈ।

ਰਾਜੇ ਨੂੰ ਭੋਗ ਵਿਲਾਸ ਵਿਚ ਆਪਣਾ ਬਹੁ-ਮੁੱਲਾ ਸਮਾਂ ਨਹੀਂ ਬਰਬਾਦ ਕਰਨਾ ਚਾਹੀਦਾ, ਸਗੋਂ ਪਰਜਾ ਦੇ ਸੁੱਖ ਲਈ ਬਹੁਤਾ ਸਮਾਂ ਲਗਾਉਣਾ ਚਾਹੀਦਾ ਹੈ।

ਰਾਜੇ ਨੂੰ ਆਪਣੇ ਰਾਜ ਵਿਚ ਸ਼ਾਂਤੀ ਕਾਇਮ ਰੱਖ ਕੇ ਪਰਜਾ ਨੂੰ ਵੈਰੀਆਂ ਦੇ ਹਮਲਿਆਂ ਤੋਂ ਵੀ ਬਚਾਉਣਾ ਚਾਹੀਦਾ ਹੈ।

ਕੌਟੱਲਿਆ ਨੇ ਰਾਜੇ ਦੇ 6 ਮੁੱਖ ਵੈਰੀ ਦੱਸੇ ਹਨ। ਉਸ ਨੇ ਦਸਿਆ ਹੈ ਕਿ ਇਹਨਾਂ ਛਿਆਂ ਵੈਰੀਆਂ ਤੋਂ ਰਾਜਾ ਨੂੰ ਦੂਰ ਹੀ ਰਹਿਣਾ ਚਾਹੀਦਾ ਹੈ। ਉਹ ਵੈਰੀ ਇਹ ਹਨ-

(i) ਕਾਮ

(ii) ਲੋਭ

(iii) ਗੁੱਸਾ

(iv) ਵਿਲਾਸਤਾ

(v) ਹੰਕਾਰ

(vi) ਚਾਪਲੂਸੀ।

ਰਾਜਿਆਂ ਦੇ ਬਹੁਤਿਆਂ ਦੁੱਖਾਂ ਦੇ ਕਾਰਨ ਇਹ ਵੇਰੀ ਹੁੰਦੇ ਹਨ। ਇਸ ਲਈ ਹਰ ਰਾਜੇ ਨੂੰ ਇਹਨਾਂ ਤੋਂ ਬਚਣਾ ਚਾਹੀਦਾ ਹੈ।


प्रश्न. कौटिल्य ने अपनी पुस्तक ‘अर्थशास्त्र’ में राजा के आदर्शों और उसके शत्रुओं के बारे में क्या लिखा है? संक्षेप में उत्तर दीजिये।

उत्तर : कौटिल्य ने प्रसिद्ध पुस्तक ‘अर्थशास्त्र’ में लिखा है कि राजा के लिए यह आदर्श रखना आवश्यक है कि उसका कल्याण प्रजा के कल्याण में ही है।

जनता का कष्ट उसका अपना कष्ट है।

राजा को अपना बहुमूल्य समय भोग-विलास में बर्बाद नहीं करना चाहिए, बल्कि अपनी प्रजा की भलाई में अधिक समय लगाना चाहिए।

राजा को अपने राज्य में शांति बनाए रखते हुए शत्रुओं के आक्रमण से प्रजा की रक्षा भी करनी चाहिए।

कौटिल्य ने राजा के 6 प्रमुख शत्रुओं का उल्लेख किया है। उन्होंने कहा है कि राजा को इन छह शत्रुओं से दूर रहना चाहिए। वे शत्रु हैं :

(i) कामेच्छा

(ii) लालच

(iii) क्रोध

(iv) विलासिता

(v) अभिमान

(vi) चापलूसी

राजा के अनेक दुखों के कारण यही छः शत्रु होते हैं। अत: प्रत्येक राजा को इनसे बचना चाहिए।


Question. What has Kautilya written in his book ‘Arthashastra’ about the ideals of the king and his enemies?  Answer briefly.

Answer: Kautilya has written in the famous book ‘Arthashastra’ that the king must have the ideal that his welfare lies in the welfare of the people.

The suffering of the public is his suffering.

The king should not waste his precious time on pleasures but should spend more time on the welfare of his subjects.

The king should maintain peace in his kingdom and also protect his subjects from enemy attacks.

Kautilya has mentioned 6 major enemies of the king. He has said that the king should stay away from these six enemies. These enemies are :

(i) Kaam

(ii) Greed

(iii) Anger

(iv) Luxury

(v) Pride

(vi) Flattery

These six enemies are the cause of many sorrows of kings. Therefore every king should avoid them.