ਆਵਾਗਮਨ ਅਤੇ ਕਰਮ ਸਿਧਾਂਤ
ਪ੍ਰਸ਼ਨ. ਆਵਾਗਮਨ ਅਤੇ ਕਰਮ ਸਿਧਾਂਤ ਤੋਂ ਕੀ ਭਾਵ ਹੈ?
ਉੱਤਰ : ਆਵਾਗਮਨ ਤੇ ਕਰਮ ਸਿਧਾਂਤ ਇਕ ਦੂਜੇ ਦੇ ਪੂਰਕ ਹਨ। ਆਵਾਗਮਨ ਅਨੁਸਾਰ ਆਤਮਾ ਵਾਰ-ਵਾਰ ਇਕ ਜਨਮ ਤੋਂ ਦੂਜੇ ਜਨਮ ਵਿਚ ਜਾਂਦੀ ਹੈ, ਅਰਥਾਤ ਚੱਕਰ ਲਗਾਉਂਦੀ ਰਹਿੰਦੀ ਹੈ। ਆਵਾਗਮਨ ਦੇ ਸਿਧਾਂਤ ਅਨੁਸਾਰ ਇਹ ਆਤਮਾ ਦੇ ਆਉਣ ਜਾਣ ਦੀ ਕਿਰਿਆ ਅਨੰਤ ਕਾਲ ਤੱਕ ਖਤਮ ਨਹੀ ਹੁੰਦੀ ਹੈ।
ਕਰਮ ਸਿਧਾਂਤ ਅਨੁਸਾਰ ਮਨੁੱਖ ਦੀ ਆਤਮਾ ਪਿਛਲੇ ਜਨਮ ਵਿਚ ਕੀਤੇ ਚੰਗੇ ਜਾਂ ਬੁਰੇ ਕਰਮਾਂ ਅਨੁਸਾਰ ਦੁੱਖ ਜਾਂ ਸੁੱਖ ਭੋਗਣ ਲਈ ਪੁਨਰਜਨਮ ਲੈਂਦੀ ਹੈ। ਇਸ ਅਨੁਸਾਰ ਜਿਸ ਤਰ੍ਹਾਂ ਦੇ ਕੋਈ ਕਰਮ ਇਸ ਜੀਵਨ ਵਿਚ ਕਰਦਾ ਹੈ ਉਸੇ ਤਰ੍ਹਾਂ ਦਾ ਫਲ ਉਸ ਨੂੰ ਮਿਲਦਾ ਹੈ।
ਆਵਾਗਮਨ ਦੇ ਸਿਧਾਂਤ ਤੇ ਕਰਮ ਸਿਧਾਂਤ ਨਾਲ ਦੁਨੀਆਂ ਵਿਚ ਦੁੱਖਾਂ ਤੇ ਬੁਰਾਈ ਦੀ ਹੋਂਦ ਦੀ ਵਿਆਖਿਆ ਹੁੰਦੀ ਹੈ।
ਬੁਰੇ ਕਰਮ ਕਰਨ ਵਾਲਿਆਂ ਨੂੰ ਸ਼ਜਾ ਦੇ ਰੂਪ ਵਿਚ ‘ਮਿੱਟੀ ਦੇ ਘਰ’ ਵਿਚ ਰਹਿਣਾ ਪੈਂਦਾ ਹੈ ਤੇ ਚੰਗੇ ਕਰਮ ਕਾਰਨ ਇਨਾਮ ਦੇ ਰੂਪ ਵਿਚ ਉਨ੍ਹਾਂ ਨੂੰ ਪੁਰਖਿਆ ਦਾ ਸੰਸਾਰ ਵਿਚ ਸਥਾਨ ਦਿੱਤਾ ਜਾਂਦਾ ਹੈ।
ਇਸ ਤਰ੍ਹਾਂ ਆਵਾਗਮਨ ਤੇ ਕਰਮ ਸਿਧਾਂਤ ਇਕ ਦੂਜੇ ਦੇ ਪੂਰਕ ਹੋਣ ਕਾਰਨ ਸੰਸਾਰ ਵਿਚ ਦੁੱਖਾਂ ਨੂੰ ਉੱਚਿਤ ਦਸਦੇ ਹਨ ਤੇ ਚੰਗਿਆਈ ਤੇ ਬੁਰਾਈ ਦੀ ਹੋਂਦ ਦੀ ਵੀ ਵਿਆਖਿਆ ਕਰਦੇ ਹਨ।
प्रश्न. आवागमन एवं कर्म सिद्धांत से क्या तात्पर्य है?
उत्तर: आवागमन और कर्म सिद्धांत एक दूसरे के पूरक हैं। आवागमन के अनुसार आत्मा बार-बार एक जन्म से दूसरे जन्म में जाती रहती है अर्थात् चक्कर लगाती रहती है। आवागमन के सिद्धांत के अनुसार आत्मा के आने और जाने की यह प्रक्रिया अनंत काल तक समाप्त नहीं होती है।
कर्म सिद्धांत के अनुसार, मानव आत्मा पिछले जन्म में किए गए अच्छे या बुरे कर्मों के अनुसार दुख या सुख का अनुभव करने के लिए पुनर्जन्म लेती है। इसके अनुसार इस जीवन में व्यक्ति जिस प्रकार के कर्म करता है उसे उसी प्रकार का फल मिलता है।
दुनिया में दुख और बुराई के अस्तित्व को आवागमन के सिद्धांत और कर्म के सिद्धांत द्वारा समझाया गया है।
जो लोग बुरे कर्म करते हैं उन्हें दंड स्वरूप ‘मिट्टी के घर’ में रहना पड़ता है और अच्छे कर्मों के पुरस्कार के रूप में उन्हें संसार में पूर्वजों का स्थान दिया जाता है।
इस प्रकार, आवागमन और कर्म के सिद्धांत, एक दूसरे के पूरक होने के नाते, दुनिया में दुखों को उचित ठहराते हैं और अच्छे और बुरे के अस्तित्व को भी समझाते हैं।
Question. What is meant by the principle of transit and karma?
Answer: Metempsychosis and Karma principles complement each other. According to Metempsychosis, the soul keeps moving from one birth to another again and again, that is, it keeps circling. According to the theory of Metempsychosis, this process of coming and going of the soul does not end for eternity.
According to the karma theory, the human soul takes rebirth to experience suffering or happiness according to the good or bad deeds done in the previous life. According to this, whatever kind of work a person does in this life, he gets the same kind of results.
The existence of suffering and evil in the world is explained by the principle of Metempsychosis and the principle of karma.
Those who commit bad deeds have to live in a ‘house of clay’ as punishment and as a reward for good deeds, they are given the place of ancestors in the world.
Thus, the principles of Metempsychosis and karma, being complementary to each other, justify the sufferings in the world and also explain the existence of good and evil.