ਮਾੜਾ ਬੰਦਾ
ਪ੍ਰਸ਼ਨ. ਰਿਕਸ਼ੇ ਵਾਲੇ ਦੀ ਕਿਹੜੀ ਗੱਲ ‘ਤੇ ਕਹਾਣੀਕਾਰ ਨੂੰ ਬਹੁਤ ਗੁੱਸਾ ਚੜ੍ਹਦਾ ਹੈ?
ਉੱਤਰ : ਰਿਕਸ਼ੇ ਵਾਲੇ ਵੱਲੋਂ ਕੀਤੇ ਗਏ ਮਾੜੇ ਵਿਹਾਰ ਤੇ ਉਸ ਨੂੰ ਬਹੁਤ ਗੁੱਸਾ ਚੜ੍ਹਦਾ ਹੈ ਕਿਉਂਕਿ ਉਸ ਨੇ ਉਸ ਦੀ ਪਤਨੀ ਵੱਲੋਂ ਦਿੱਤੇ ਪੈਸਿਆਂ ਨੂੰ ਬੁੜ-ਬੁੜ ਕਰਕੇ ਵਗਾਹ ਕੇ ਸੁੱਟਿਆ ਸੀ।