Skip to content
- ਜੋ ਜੁਝਾਰੂ ਹੁੰਦੇ ਹਨ, ਉਹ ਕਦੇ ਨਿਰਾਸ਼ ਨਹੀਂ ਹੁੰਦੇ।
- ਸਾਡੀ ਖੁਸ਼ੀ ਜਾਂ ਨਾਖੁਸ਼ੀ ਸਾਡੇ ਸੁਭਾਅ ‘ਤੇ ਨਿਰਭਰ ਕਰਦੀ ਹੈ, ਸਾਡੇ ਹਾਲਾਤਾਂ ‘ਤੇ ਨਹੀਂ।
- ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਉਹ ਹੁੰਦੀ ਹੈ ਜਿਸ ਤੋਂ ਅਸੀਂ ਕੁਝ ਨਹੀਂ ਸਿੱਖਦੇ।
- ਜ਼ਿੰਦਗੀ ਵਿਚ ਕੁਝ ਵੀ ਔਖਾ ਨਹੀਂ ਹੈ। ਮਨ ਨਾਲ ਅਭਿਆਸ ਕਰਨ ਨਾਲ ਸਭ ਕੁਝ ਸੰਭਵ ਹੋ ਜਾਂਦਾ ਹੈ।
- ਚਿੰਤਾ ਵਿੱਚ ਬਰਬਾਦ ਕਰਨ ਦੀ ਬਜਾਏ ਸਮੱਸਿਆ ਦਾ ਹੱਲ ਲੱਭਣ ਵਿੱਚ ਆਪਣੀ ਊਰਜਾ ਦੀ ਵਰਤੋਂ ਕਰਨਾ ਬਿਹਤਰ ਹੈ।
- ਜਦੋਂ ਮਨ ਵਿੱਚ ਜਿੱਤਣ ਦਾ ਜਜ਼ਬਾ ਹੋਵੇ ਤਾਂ ਹਾਰ ਦਾ ਡਰ ਖਤਮ ਹੋ ਜਾਂਦਾ ਹੈ।
- ਪਹਿਚਾਨ ਬਣਾਉਣ ਲਈ ਭੀੜ ਦਾ ਹਿੱਸਾ ਨਾ ਬਣੋ। ਭੀੜ ਤੋਂ ਹਿੰਮਤ ਤਾਂ ਮਿਲੇਗੀ ਪਰ ਪਹਿਚਾਣ ਨਹੀਂ।