CBSEEducationHistoryHistory of Punjab

ਦਸਮ ਗ੍ਰੰਥ ਸਾਹਿਬ (दशम ग्रंथ साहिब)


ਪ੍ਰਸ਼ਨ. ਦਸਮ ਗ੍ਰੰਥ ਸਾਹਿਬ ਬਾਰੇ ਤੁਸੀਂ ਕੀ ਜਾਣਦੇ ਹੋ?

ਉੱਤਰ—ਦਸਮ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਦਰਬਾਰੀ ਕਵੀਆਂ ਦੀਆਂ ਰਚਨਾਵਾਂ ਦਾ ਸੰਗ੍ਰਹਿ ਹੈ।

ਇਸ ਗ੍ਰੰਥ ਦਾ ਸੰਕਲਨ 1721 ਈ. ਵਿੱਚ ਭਾਈ ਮਨੀ ਸਿੰਘ ਜੀ ਦੁਆਰਾ ਕੀਤਾ ਗਿਆ ਸੀ।

ਇਸ ਦਾ ਉਦੇਸ਼ ਮੁੱਖ ਤੌਰ ‘ਤੇ ਅੱਤਿਆਚਾਰੀਆਂ ਵਿਰੁੱਧ ਲੜਨ ਲਈ ਸਿੱਖਾਂ ਵਿੱਚ ਜੋਸ਼ ਪੈਦਾ ਕਰਨਾ ਸੀ।

ਇਹ ਕੁੱਲ 18 ਗ੍ਰੰਥਾਂ ਦਾ ਸੰਗ੍ਰਹਿ ਹੈ। ਇਨ੍ਹਾਂ ਵਿੱਚੋਂ ‘ਜਾਪੁ ਸਾਹਿਬ’, ‘ਅਕਾਲ ਉਸਤਤਿ’, ‘ਚੰਡੀ ਦੀ ਵਾਰ’, ‘ਚੌਬੀਸ ਅਵਤਾਰ’, ‘ਸ਼ਬਦ ਹਜ਼ਾਰੇ’, ‘ਸ਼ਸਤਰ ਨਾਮਾ’, ‘ਬਚਿੱਤਰ ਨਾਟਕ’ ਅਤੇ ‘ਜ਼ਫ਼ਰਨਾਮਾ’ ਆਦਿ ਦੇ ਨਾਂ ਵਿਸ਼ੇਸ਼ ਤੌਰ ‘ਤੇ ਵਰਣਨਯੋਗ ਹਨ।ਬਚਿੱਤਰ ਨਾਟਕ ਅਤੇ ਜ਼ਫ਼ਰਨਾਮਾ ਇਤਿਹਾਸਿਕ ਪੱਖ ਤੋਂ ਸਭ ਤੋ ਵੱਧ ਮਹੱਤਵਪੂਰਨ ਹਨ।


प्रश्न. दशम ग्रंथ साहिब के बारे में आप क्या जानते हैं?

उत्तर : दशम ग्रंथ साहिब गुरु गोबिंद सिंह जी और उनके दरबारी कवियों की रचनाओं का संग्रह है।

इस ग्रंथ का संकलन 1721 ई. में भाई मणि सिंह जी द्वारा किया गया था।

इसका मुख्य उद्देश्य सिखों में अत्याचारियों के खिलाफ लड़ने के लिए उत्साह पैदा करना था।

यह कुल 18 ग्रंथों का संग्रह है। इनमें ‘जपु जी साहिब’, ‘अकाल उस्तति’, ‘चंडी दी वार’, ‘चौबीस अवतार’, ‘शबद हजारे’, ‘शस्तर नामा’, ‘बचित्तर नाटक’ और ‘जफरनामा’ आदि के नाम विशेष रूप से उल्लेखनीय हैं। बचित्तर नाटक और ज़फ़रनामा ऐतिहासिक दृष्टि से सबसे महत्वपूर्ण हैं।


Question. What do you know about Dasam Granth Sahib?

Answer: Dasam Granth Sahib is a collection of compositions of Guru Gobind Singh Ji and his court poets.

The compilation of this book was done by Bhai Mani Singh ji in 1721 AD.

Its main objective was to create enthusiasm among the Sikhs to fight against the oppressors.

This is a collection of 18 texts in total. Among these, the names of ‘Japu Ji Sahib’, ‘Akal Ustati’, ‘Chandi Di War’, ‘Chaubis Avatar’, ‘Shabad Hazare’, ‘Shastar Nama’, ‘Bachhittar Natak’ and ‘Zafarnama’ etc. are particularly noteworthy. Bachittar Natak and Zafarnama are the most important from a historical point of view.