ਭਾਈ ਗੁਰਦਾਸ ਭੱਲਾ
ਪ੍ਰਸ਼ਨ. ਭਾਈ ਗੁਰਦਾਸ ਦੀਆਂ ਵਾਰਾਂ ਬਾਰੇ ਤੁਸੀਂ ਕੀ ਜਾਣਦੇ ਹੋ?
ਜਾਂ
ਪ੍ਰਸ਼ਨ. ਭਾਈ ਗੁਰਦਾਸ ਭੱਲਾ ‘ਤੇ ਇੱਕ ਨੋਟ ਲਿਖੋ।
ਉੱਤਰ : ਭਾਈ ਗੁਰਦਾਸ ਜੀ ਭੱਲਾ, ਗੁਰੂ ਅਮਰਦਾਸ ਜੀ ਦੇ ਭਰਾ ਦਾਤਾਰ ਚੰਦ ਭੱਲਾ ਜੀ ਦੇ ਪੁੱਤਰ ਸਨ।
ਉਹ ਤੀਸਰੇ, ਚੌਥੇ, ਪੰਜਵੇਂ ਅਤੇ ਛੇਵੇਂ ਗੁਰੂਆਂ ਦੇ ਸਮਕਾਲੀਨ ਸਨ।
ਉਹ ਇੱਕ ਉੱਚ-ਕੋਟੀ ਦੇ ਕਵੀ ਅਤੇ ਲੇਖਕ ਸਨ।
ਉਨ੍ਹਾਂ ਦੁਆਰਾ ਰਚੀਆਂ ਗਈਆਂ ਵਾਰਾਂ ਦੀ ਗਿਣਤੀ 39 ਹੈ। ਇਹ ਵਾਰਾਂ ਪੰਜਾਬੀ ਭਾਸ਼ਾ ਵਿੱਚ ਹਨ।
ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੇ ਭਾਵਾਂ ਨੂੰ ਚੰਗੀ ਤਰ੍ਹਾਂ ਸਮਝਣ ਲਈ ਇਨ੍ਹਾਂ ਵਾਰਾਂ ਦਾ ਅਧਿਐਨ ਕਰਨਾ ਜ਼ਰੂਰੀ ਹੈ। ਇਸੇ ਕਾਰਨ ਇਨ੍ਹਾਂ ਵਾਰਾਂ ਨੂੰ ‘ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਕਿਹਾ ਜਾਂਦਾ ਹੈ।
ਇਤਿਹਾਸਿਕ ਪੱਖ ਤੋਂ ਪਹਿਲੀ ਅਤੇ ਗਿਆਰ੍ਹਵੀਂ ਵਾਰ ਬਹੁਤ ਮਹੱਤਵਪੂਰਨ ਹਨ।
प्रश्न.भाई गुरदास की ‘वार’ के बारे में आप क्या जानते हैं?
अथवा
प्रश्न. भाई गुरदास भल्ला पर एक नोट लिखें।
उत्तर: भाई गुरदास जी भल्ला गुरु अमरदास जी के भाई दातार चंद भल्ला जी के पुत्र थे।
वे तीसरे, चौथे, पांचवें और छठे गुरु के समकालीन थे।
वे उच्च कोटि के कवि और लेखक थे।
उनके द्वारा रचित वारों की संख्या 39 है। ये वारें पंजाबी भाषा में हैं।
गुरु ग्रंथ साहिब के शब्दों का अर्थ समझने के लिए इन वारों का अध्ययन करना जरूरी है। इसीलिए इन श्लोकों को ‘गुरु ग्रंथ साहिब जी की कुंजी’ कहा जाता है।
ऐतिहासिक दृष्टि से पहली और ग्यारहवीं वार बहुत महत्वपूर्ण हैं।
Question. What do you know about Vars of Bhai Gurdas?
Or
Question. Write a note on Bhai Gurdas Bhalla.
Answer: Bhai Gurdas ji Bhalla was the son of Datar Chand Bhalla ji, brother of Guru Amardas ji.
He was a contemporary of the third, fourth, fifth, and sixth Gurus.
He was a poet and writer of high quality.
The number of Vars (verses) composed by him is 39. These words are in the Punjabi language.
It is necessary to study these Vars (verses) to understand the meaning of the words of Guru Granth Sahib. That is why these Vars (verses) are called ‘Key to Guru Granth Sahib Ji’.
Historically, the first and eleventh Vars (verses) are very important.