ਵੱਖ – ਵੱਖ ਵਿਸ਼ਿਆਂ ਨਾਲ ਸੰਬੰਧਿਤ ਸ਼ਬਦਾਵਲੀ
ਕ / K
1. Key Post (ਕੀ-ਪੋਸਟ) – ਅਹਿਮ ਪਦ
2. Key Word (ਕੀ-ਵਰਡ) – ਸੰਕੇਤ ਸ਼ਬਦ
3. Kinder Garten (ਕਿੰਡਰ-ਗਾਰਟਨ) – ਬਾਲ ਨਿਕੇਤਨ / ਬਾਲਵਾੜੀ
4. Knowingly (ਨੋਇੰਗਲੀ) – ਜਾਣਦੇ ਬੁਝਦੇ
5. Kiln Brick (ਕਿਲਨ-ਬਰਿੱਕ) – ਇੱਟਾਂ ਦਾ ਭੱਠਾ
6. Kinetic energy (ਕਿਨੈਟਿਕ ਇਨ:ਜੀ) – ਗਤੀ ਊਰਜਾ