ਵੱਖ – ਵੱਖ ਵਿਸ਼ਿਆਂ ਨਾਲ ਸੰਬੰਧਿਤ ਸ਼ਬਦਾਵਲੀ
ਜ / J
1. Jeopardy (ਜੈਪਅਡੀ) – ਖ਼ਤਰਾ / ਬਿਪਤਾ
2. Joint Author (ਜੌਇੰਟ ਔਥਰ) – ਸਹਿ ਲੇਖਕ
3. Judicial Inquiry (ਜੁਡਿਸ਼ਲ ਇਨਕਵਾਇਅਰੀ) – ਅਦਾਲਤੀ ਜਾਂਚ
4. Joint Venture (ਜੌਇੰਟ ਵੈਂਚਰ) – ਸਾਂਝਾ ਉੱਦਮ
5. Justify (ਜਸਟਿਫ਼ਾਇ) – ਸਫਾਈ ਦੇਣਾ