ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਸ਼ਬਦਾਵਲੀ
ਹੈ / H
1. Hailstorm (ਹੇਲਸਟਾੱਮ) – ਗੜਿਆਂ ਦਾ ਤੂਫ਼ਾਨ
2. Harvesting (ਹਾਰਵੈਸਟਿੰਗ) – ਵਾਢੀ
3. Hemisphere (ਹੈੱਮਿਸਫਿਅ) – ਅਰਧ ਗੋਲਾ
4. Hereditary (ਹਰੈਡਿਟਰਿ) – ਜੱਦੀ / ਪੁਸ਼ਤੈਨੀ
5. Hierarchy (ਹਾਇਅਰਚਿ) – ਸ਼੍ਰੇਣੀ ਕ੍ਰਮ / ਦਰਜਾਬੰਦੀ
6. Habitual Criminal (ਹੈਬੀਚੁਅਲ ਕਰਿਮੀਨਲ) – ਆਦੀ ਅਪਰਾਧੀ
7. Havoc (ਹੈਵਅਕ) – ਉਜਾੜਾ / ਤਬਾਹੀ
8. Highly Explosive (ਹਾਇਲ ਇਕਸਪਲਾਉਸਿਵ) – ਅਤਿ ਵਿਸਫ਼ੋਟਕ
9. Humiliation (ਹਯੂਮਿਲਿਏਸ਼ਨ) – ਅਪਮਾਨ
10. Hypocricy (ਹਿਪੋਕਰਅਸਿ) – ਪਖੰਡ
11. Homogeneous (ਹੋਮੋਜੀਨੀਅਸ) – ਸਮਜਾਤੀ / ਸਮਰੂਪ
12. Horizon (ਹੌਰੀਜ਼ਨ) – ਦੁਮੇਲ / ਦਿਸਹੱਦਾ
13. Humanist (ਹਿਊਮਨਿਸਟ) – ਮਾਨਵਵਾਦੀ
14. Humidity (ਹਿਊਮੀਡਿਟੀ) – ਸਿੱਲ੍ਹ / ਨਮੀ
15. Hybrid seeds (ਹਾਈਬ੍ਰਿਡ ਸੀਡਜ਼) – ਦੁਜਾਤੀ ਬੀਜ
16. Hygiene (ਹਾਈਜੀਨ) – ਸਿਹਤ ਵਿਗਿਆਨ