16ਵੀਂ ਸਦੀ ਦੇ ਸ਼ੁਰੂ ਵਿੱਚ ਮੁਸਲਿਮ ਸਮਾਜ ਵਿੱਚ ਵਟਾਂਦਰਾ
ਪ੍ਰਸ਼ਨ. 16ਵੀਂ ਸਦੀ ਦੇ ਸ਼ੁਰੂ ਵਿੱਚ ਮੁਸਲਿਮ ਸਮਾਜ ਕਿਹੜੀਆਂ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ ਅਤੇ ਉਹ ਕਿਹੋ ਜਿਹਾ ਜੀਵਨ ਬਤੀਤ ਕਰਦੇ ਸਨ?
(Into which classes were the Muslim society of Punjab divided and what type of life did they lead at the beginning of the 16th century ?)
ਜਾਂ
ਪ੍ਰਸ਼ਨ. 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਸਮਾਜ ਵਿੱਚ ਮੁਸਲਮਾਨਾਂ ਦੀਆਂ ਸ਼੍ਰੇਣੀਆਂ ਦਾ ਵਰਣਨ ਕਰੋ।
(Give an account of the Muslim classes of Punjab at the beginning of the 16th century.)
ਉੱਤਰ – 16ਵੀਂ ਸਦੀ ਦੇ ਸ਼ੁਰੂ ਵਿੱਚ ਮੁਸਲਿਮ ਸਮਾਜ ਇੰਨ੍ਹਾਂ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ –
1. ਉੱਚ ਸ਼੍ਰੇਣੀ—ਉੱਚ ਸ਼੍ਰੇਣੀ ਵਿੱਚ ਅਮੀਰ, ਖ਼ਾਨ, ਸ਼ੇਖ਼, ਕਾਜ਼ੀ ਅਤੇ ਉਲਮਾ ਸ਼ਾਮਲ ਸਨ। ਇਸ ਸ਼੍ਰੇਣੀ ਦੇ ਲੋਕ ਬੜੇ ਐਸ਼ੋ-ਆਰਾਮ ਦਾ ਜੀਵਨ ਬਤੀਤ ਕਰਦੇ ਸਨ। ਉਹ ਵੱਡੇ-ਵੱਡੇ ਮਹੱਲਾਂ ਵਿੱਚ ਰਹਿੰਦੇ ਸਨ। ਉਹ ਆਪਣਾ ਜ਼ਿਆਦਾਤਰ ਸਮਾਂ ਜਸ਼ਨ ਮਨਾਉਣ ਵਿੱਚ ਬਤੀਤ ਕਰਦੇ ਸਨ। ਉਲਮਾ ਅਤੇ ਕਾਜ਼ੀ ਮੁਸਲਮਾਨਾਂ ਦੇ ਧਾਰਮਿਕ ਨੇਤਾ ਸਨ। ਉਨ੍ਹਾਂ ਦਾ ਮੁੱਖ ਕੰਮ ਇਸਲਾਮੀ ਕਾਨੂੰਨਾਂ ਦੀ ਵਿਆਖਿਆ ਕਰਨਾ ਅਤੇ ਲੋਕਾਂ ਨੂੰ ਨਿਆਂ ਦੇਣਾ ਸੀ।
2. ਮੱਧ ਸ਼੍ਰੇਣੀ – ਮੱਧ ਸ਼੍ਰੇਣੀ ਵਿੱਚ ਵਪਾਰੀ, ਸੈਨਿਕ, ਕਿਸਾਨ ਅਤੇ ਰਾਜ ਦੇ ਛੋਟੇ ਕਰਮਚਾਰੀ ਸ਼ਾਮਲ ਸਨ। ਉਨ੍ਹਾਂ ਦੇ ਜੀਵਨ ਅਤੇ ਉੱਚ ਸ਼੍ਰੇਣੀ ਦੇ ਲੋਕਾਂ ਦੇ ਜੀਵਨ ਵਿੱਚ ਕਾਫ਼ੀ ਅੰਤਰ ਸੀ। ਪਰ ਉਨ੍ਹਾਂ ਦਾ ਜੀਵਨ ਪੱਧਰ ਹਿੰਦੂਆਂ ਦੀ ਉੱਚ ਸ਼੍ਰੇਣੀ ਦੇ ਮੁਕਾਬਲੇ ਕਾਫ਼ੀ ਚੰਗਾ ਸੀ।
3. ਨੀਵੀਂ ਸ਼੍ਰੇਣੀ — ਇਸ ਸ਼੍ਰੇਣੀ ਵਿੱਚ ਜ਼ਿਆਦਾਤਰ ਦਾਸ, ਕਾਮੇ ਅਤੇ ਮਜ਼ਦੂਰ ਸ਼ਾਮਲ ਸਨ। ਇਨ੍ਹਾਂ ਦਾ ਜੀਵਨ ਚੰਗਾ ਨਹੀਂ ਸੀ। ਉਨ੍ਹਾਂ ਨੂੰ ਆਪਣੇ ਜੀਵਨ ਨਿਰਬਾਹ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਸੀ। ਉਨ੍ਹਾਂ ਨੂੰ ਆਪਣੇ ਸੁਆਮੀ ਦੇ ਅੱਤਿਆਚਾਰਾਂ ਨੂੰ ਸਹਿਣ ਕਰਨਾ ਪੈਂਦਾ ਸੀ।
हिंदी संकलन
प्रश्न. 16वीं शताब्दी की शुरुआत में मुस्लिम समाज कितनी श्रेणियों में बंटा हुआ था और वे किस प्रकार का जीवन व्यतीत करते थे?
अथवा
प्रश्न. 16वीं शताब्दी के प्रारंभ में पंजाबी समाज में मुसलमानों की श्रेणियों का वर्णन कीजिए।
उत्तर – 16वीं शताब्दी की शुरुआत में मुस्लिम समाज तीन श्रेणियों में विभाजित था:
1. उच्च वर्ग – उच्च वर्ग में अमीर, खान, शेख, काजी और उल्मा शामिल थे। इस वर्ग के लोग बहुत विलासिता का जीवन जीते थे। वे बड़े-बड़े महलों में रहते थे। उन्होंने अपना ज्यादातर समय जश्न मनाने में बिताया। उलेमा और काज़ी मुसलमानों के धार्मिक नेता थे। उनका मुख्य काम इस्लामी कानून की व्याख्या करना और लोगों को न्याय दिलाना था।
2. मध्यम वर्ग – मध्यम वर्ग में व्यापारी, सैनिक, किसान और छोटे राज्य कर्मचारी शामिल थे। उनके जीवन और उच्च वर्ग के जीवन में बहुत बड़ा अंतर था।
3. निम्न वर्ग – इस श्रेणी में ज्यादातर दास, श्रमिक और मजदूर शामिल थे। उनका जीवन अच्छा नहीं था। अपनी जरूरतों को पूरा करने के लिए उन्हें कड़ी मेहनत करनी पड़ती थी। उन्हें अपने मालिकों के अत्याचारों को सहना पड़ता था।
English Version
Q. Into which classes were the Muslim society of Punjab divided and what type of life did they lead at the beginning of the 16th century ?
Or
Q. Give an account of the Muslim classes of Punjab at the beginning of the 16th century.
Answer – At the beginning of the 16th-century Muslim society was divided into three categories:
1. Upper Class – The upper class consisted of Riches, Khans, Sheikhs, Qazis, and Ulemas. The people of this class lived a life of great luxury. They lived in big palaces. They spent most of their time celebrating. The Ulema and Qazi were the religious leaders of the Muslims. Their main job was to interpret Islamic law and bring justice to the people.
2. Middle Class – The middle class consisted of merchants, soldiers, farmers, and small state employees. There was a huge difference between their life and the life of the upper class.
3. Lower Class – This category mostly included slaves, laborers, and laborers. Their life was not good. They had to work hard to meet their needs. They had to bear the tyranny of their masters.