Educationਅਨੁਵਾਦ (Translation)ਭਾਰਤ ਦਾ ਇਤਿਹਾਸ (History of India)

ਹੜੱਪਾ ਸੱਭਿਅਤਾ


ਪ੍ਰਸ਼ਨ. ਸਿੰਧੂ ਘਾਟੀ ਦੀ ਸਭਿਅਤਾ ਜਾਂ ਹੜੱਪਾ ਸੰਸਕ੍ਰਿਤੀ ਦੀ ਦੇਣ ਕੀ ਹੈ? ਉੱਤਰ ਸੰਖੇਪ ਵਿੱਚ ਦਿਓ।

ਜਾਂ

ਪ੍ਰਸ਼ਨ. ਸਿੰਧੂ ਘਾਟੀ ਦੀ ਸੱਭਿਅਤਾ ਦੇ ਕਿਹੜੇ ਤੱਤ ਅੱਜ ਵੀ ਭਾਰਤੀ ਜੀਵਨ ਵਿਚ ਮੌਜੂਦ ਹਨ? ਸੰਖੇਪ ਵਿੱਚ ਉੱਤਰ ਦਿਓ।

ਉੱਤਰ : ਸਿੰਧੂ ਘਾਟੀ ਦੀ ਸਭਿਅਤਾ ਸੰਸਾਰ ਦੀਆਂ ਸਭ ਤੋਂ ਪ੍ਰਾਚੀਨ ਸੱਭਿਅਤਾਵਾਂ ਵਿਚੋ ਇਕ ਮੰਨੀ ਜਾਂਦੀ ਹੈ।

ਇਸ ਸੱਭਿਅਤਾ ਦੇ ਅਨੇਕ ਤੱਤ ਅੱਜ ਭਾਰਤੀ ਜੀਵਨ ਵਿਚ ਵੇਖੇ ਜਾ ਸਕਦੇ ਹਨ।

ਸਿੰਧੂ ਘਾਟੀ ਦੇ ਨਗਰ ਇਕ ਖਾਸ ਯੋਜਨਾ ਅਨੁਸਾਰ ਵਸਾਏ ਗਏ ਸਨ।

ਨਗਰਾਂ ਦੀਆਂ ਸੜਕਾਂ ਚੌੜੀਆਂ ਤੇ ਨਾਲੀਆਂ ਢੱਕੀਆਂ ਹੋਈਆਂ ਸਨ।

ਗਲੀਆਂ ਵਿਚ ਰੌਸ਼ਨੀ ਦਾ ਪ੍ਰਬੰਧ ਸੀ।

ਇਹ ਸਾਰੇ ਤੱਤ ਅੱਜ ਦੇ ਜੀਵਨ ਵਿਚ ਦੇਖੇ ਜਾ ਸਕਦੇ ਹਨ।

ਸਿੰਧੂ ਘਾਟੀ ਦੀ ਸੱਭਿਅਤਾ ਵਿਚੋਂ ਮਿਲੇ ਮਕਾਨ ਸਾਡੇ ਅੱਜ ਦੇ ਮਕਾਨਾਂ ਨਾਲ ਮੇਲ ਖਾਂਦੇ ਹਨ।

ਅੱਜ ਵਾਂਗ ਉਹਨਾਂ ਦੇ ਮਕਾਨ ਖੁਲ੍ਹੇ ਤੇ ਹਵਾਦਾਰ ਹੁੰਦੇ ਸਨ। ਉਹਨਾਂ ਦੇ ਦਰਵਾਜ਼ੇ ਤੇ ਖਿੜਕੀਆਂ ਵੀ ਅੱਜ ਵਾਂਗ ਹੁੰਦੀਆਂ ਸਨ।

ਹਰ ਘਰ ਵਿੱਚ ਵਿਹੜਾ, ਇਕ ਗੁਸਲਖਾਨਾ ਤੇ ਰਸੋਈਘਰ ਹੁੰਦਾ ਸੀ।

ਸਿੰਧੂ ਘਾਟੀ ਦੀਆਂ ਇਸਤਰੀਆਂ ਅੱਜ ਦੀਆਂ ਇਸਤਰੀਆਂ ਵਾਂਗ ਹੀ ਸ਼ਿੰਗਾਰ ਕਰਦੀਆਂ ਸਨ।

ਉਹ ਸੁਰਖੀ ਤੇ ਪਾਊਡਰ ਲਗਾਉਂਦੀਆਂ ਸਨ।

ਉਹਨਾਂ ਦੇ ਗਹਿਣੇ ਅੱਜ ਦੀਆਂ ਇਸਤਰੀਆਂ ਤੇ ਮਰਦਾਂ ਵਾਲੇ ਗਹਿਣੇ ਸਨ।

ਉਹ ਵਾਲੀਆਂ, ਗਲੇ ਦੇ ਹਾਰ ਤੇ ਕੜੇ ਪਾਉਂਦੀਆਂ ਸਨ।

ਸਿੰਧੂ ਵਾਸੀਆਂ ਦਾ ਧਰਮ ਅੱਜ ਦੇ ਹਿੰਦੂ ਧਰਮ ਨਾਲ ਬਹੁਤ ਮਿਲਦਾ-ਜੁਲਦਾ ਸੀ।

ਉਹ ਲੋਕ ਅੱਜ ਵਾਂਗ ਸ਼ਿਵ ਦੇ ਤੇ ਮਾਤਰੀ ਦੇਵੀ ਦੇ ਪੁਜਾਰੀ ਸਨ।

ਉਹਨਾਂ ਦਾ ਸਮਾਜਿਕ ਅਤੇ ਆਰਥਿਕ ਜੀਵਨ ਵੀ ਸਾਡੇ ਅੱਜ ਦੇ ਜੀਵਨ ਵਰਗਾ ਸੀ।  


प्रश्न. सिंधु घाटी सभ्यता या हड़प्पा संस्कृति का क्या योगदान है? संक्षेप में उत्तर दें।

अथवा

प्रश्न. सिंधु घाटी सभ्यता के कौन से तत्व आज भी भारतीय जीवन में मौजूद हैं? संक्षेप में उत्तर दें।

उत्तर: सिंधु घाटी सभ्यता विश्व की सबसे प्राचीन सभ्यताओं में से एक मानी जाती है।

इस सभ्यता के अनेक तत्व आज भारतीय जीवन में देखे जा सकते हैं।

सिन्धु घाटी के नगरों को एक विशिष्ट योजना के अनुसार बसाया गया था।

नगरों की सड़कें चौड़ी और नालियाँ ढकी हुई थीं।

सड़कों पर रोशनी की व्यवस्था थी।

ये सभी तत्व आज के जीवन में देखे जा सकते हैं।

सिंधु घाटी सभ्यता में पाए गए घर आज हमारे पास मौजूद घरों के समान हैं।

आज की तरह उनके घर भी खुले और हवादार थे। उनके दरवाज़े और खिड़कियाँ भी आज की तरह ही थे।

हर घर में एक आँगन, एक स्नानघर और एक रसोईघर होता था।

सिंधु घाटी की महिलाएं आज की महिलाओं की तरह ही सजती-संवरती थीं।

वे लिपस्टिक और पाउडर लगाती थी।

उनके आभूषण आज की महिलाओं और पुरुषों के जैसे ही थे।

वे झुमके, गले में हार और हाथों में कड़े पहना करतीं थीं।

सिंधु लोगों का धर्म आज के हिंदू धर्म से काफी मिलता-जुलता था।

वे लोग आज की तरह शिव और मातृ देवी के पुजारी थे।

उनका सामाजिक और आर्थिक जीवन भी हमारे आज के जीवन जैसा ही था।


Question. What is the contribution of the Indus Valley Civilization or Harappan Culture? Answer briefly.

Or


Question. Which elements of the Indus Valley Civilization are still present in Indian life today? Answer briefly.

Answer: The Indus Valley Civilization is considered to be one of the oldest civilizations in the world.

Many elements of this civilization can be seen in Indian life today.

The cities of the Indus Valley were settled according to a specific plan.

The roads of the cities were wide and the drains were covered.

There was lighting on the streets.

All these elements can be seen in today’s life.

The houses found in the Indus Valley Civilization are similar to the houses we have today.

Like today, their houses were also open and airy.  Their doors and windows were also the same as today.

Every house had a courtyard, a bathroom, and a kitchen.

The women of Indus Valley used to dress up just like the women of today.

They used to apply lipstick and powder.

Their jewelry was similar to that of women and men today.

They used to wear earrings, a necklace around her neck, and bracelets in their hands.

The religion of the Indus people was very similar to today’s Hindu religion.

Like today, they were worshipers of Shiva and the Mother Goddess.

Their social and economic life was also similar to our life today.