ਹੜੱਪਾ ਸੰਸਕ੍ਰਿਤੀ ਦੇ ਲੋਕਾਂ ਦੇ ਆਰਥਿਕ ਜੀਵਨ
ਪ੍ਰਸ਼ਨ. ਸਿੰਧੂ ਘਾਟੀ ਦੀ ਸੱਭਿਅਤਾ ਜਾਂ ਹੜੱਪਾ ਸੰਸਕ੍ਰਿਤੀ ਦੇ ਲੋਕਾਂ ਦੇ ਆਰਥਿਕ ਜੀਵਨ ਦਾ ਵਰਣਨ ਸੰਖੇਪ ਵਿੱਚ ਕਰੋ।
ਉੱਤਰ : ਸਿੰਧੂ ਘਾਟੀ ਦੇ ਲੋਕ ਆਮ ਕਰਕੇ ਪਿੰਡਾਂ ਵਿਚ ਹੀ ਰਹਿੰਦੇ ਸਨ।
ਉਹਨਾਂ ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਸੀ।
ਉਹ ਆਮ ਤੌਰ ਤੇ ਕਣਕ, ਮਟਰ, ਚਾਵਲ, ਜੌਂ ਅਤੇ ਕਪਾਹ ਆਦਿ ਦੀ ਖੇਤੀ ਕਰਦੇ ਸਨ।
ਉਹਨਾਂ ਨੂੰ ਅਨਾਜ ਗੁਦਾਮਾਂ ਵਿਚ ਰੱਖਣਾ ਆਉਂਦਾ ਸੀ।
ਉਹ ਖੇਤਾਂ ਵਿਚ ਲੱਕੜੀ ਦੇ ਹੱਲ ਵਰਤਦੇ ਸਨ।
ਉਹਨਾਂ ਨੇ ਖੇਤੀ ਲਈ ਸਿੰਜਾਈ ਦਾ ਵਧੀਆ ਪ੍ਰਬੰਧ ਕੀਤਾ ਹੋਇਆ ਸੀ।
ਉਹ ਲੋਕ ਬੈਲ, ਹਾਥੀ, ਬੱਕਰੀਆਂ, ਭੇਡਾਂ ਤੇ ਕੁੱਤੇ ਪਾਲਦੇ ਸਨ।
ਸੋ ਪਸ਼ੂ ਪਾਲਣਾ ਵੀ ਉਹਨਾਂ ਦਾ ਇਕ ਧੰਦਾ ਹੁੰਦਾ ਸੀ।
ਉਹ ਲੋਕ ਛੋਟੇ-ਛੋਟੇ ਉਦਯੋਗ-ਧੰਦੇ ਵੀ ਕਰਦੇ ਸਨ ਜਿਵੇਂ ਤਾਂਬੇ ਆਦਿ ਦੀਆਂ ਵਸਤੂਆਂ ਬਣਾਉਣੀਆਂ, ਮਿੱਟੀ ਦੇ ਬਰਤਨ ਬਣਾਉਣੇ, ਸੋਨੇ ਚਾਂਦੀ ਦੇ ਗਹਿਣੇ ਬਣਾਉਣੇ, ਮੋਹਰਾਂ ਤੇ ਬੇੜੀਆਂ ਬਣਾਉਣਾ ਆਦਿ।
ਸਿੰਧੂ ਘਾਟੀ ਦੀ ਸੱਭਿਅਤਾ ਦੇ ਲੋਕ ਵਿਉਪਾਰ ਵੀ ਕਰਦੇ ਸਨ।
ਨਗਰਾਂ ਦੇ ਵਿਚਕਾਰ ਆਪਸੀ ਵਿਉਪਾਰ ਚਲਦਾ ਸੀ।
ਈਰਾਨ, ਅਫਗਾਨਿਸਤਾਨ ਤੇ ਮਿਸਰ ਆਦਿ ਨਾਲ ਵੀ ਵਿਉਪਾਰ ਚਲਦਾ ਸੀ।
ਸਿੰਧੂ ਵਾਸੀ ਆਰਥਿਕ ਰੂਪ ਵਿਚ ਸੰਪਨ ਜੀਵਨ ਬਤੀਤ ਕਰਦੇ ਸਨ।
प्रश्न. सिंधु घाटी सभ्यता या हड़प्पा संस्कृति के लोगों के आर्थिक जीवन का संक्षेप में वर्णन करें।
उत्तर: सिन्धु घाटी के लोग सामान्यतः गाँवों में रहते थे।
उन लोगों का मुख्य व्यवसाय कृषि था।
वे आमतौर पर गेहूं, मटर, चावल, जौ और कपास की खेती करते थे।
वे उन्हें अन्न भंडार में रखते थे।
वे खेतों में लकड़ी के हल का उपयोग करते थे।
उनके पास खेती के लिए सिंचाई की अच्छी व्यवस्था थी।
वे लोग बैल, हाथी, बकरी, भेड़ और कुत्ते पालते थे। अतः पशुपालन भी उनका व्यवसाय था।
वे लोग छोटे उद्योग भी करते थे जैसे तांबे की वस्तुएँ बनाना, मिट्टी के बर्तन बनाना, सोने और चाँदी के आभूषण बनाना, मुहरें और बेड़ियाँ बनाना आदि।
सिन्धु घाटी सभ्यता के लोग व्यापार भी करते थे।
नगरों के बीच परस्पर व्यापार होता था।
ईरान, अफगानिस्तान और मिस्र के साथ भी व्यापार होता था।
सिन्धु लोग आर्थिक रूप से समृद्ध जीवन व्यतीत करते थे।
Question. Briefly describe the economic life of the people of the Indus Valley Civilization or Harappan Culture.
Answer: The people of the Indus Valley generally lived in villages.
The main occupation of those people was agriculture.
They commonly cultivated wheat, peas, rice, barley, and cotton.
They kept them in granaries.
They used wooden ploughs in the fields.
They had a good irrigation system for farming.
They reared bulls, elephants, goats, sheep and dogs. Therefore, animal husbandry was also their business.
They also did small industries like making copper items, making earthen utensils, making gold and silver jewelry, making seals and chains, etc.
People of the Indus Valley Civilization also used to trade.
There was mutual trade between cities.
Trade also took place with Iran, Afghanistan, and Egypt.
Indus people lived an economically prosperous life.