ਹਰੀ ਸਿੰਘ ਨਲਵਾ
ਪ੍ਰਸ਼ਨ. ਹਰੀ ਸਿੰਘ ਨਲਵਾ ‘ਤੇ ਇੱਕ ਸੰਖੇਪ ਨੋਟ ਲਿਖੋ।
ਜਾਂ
ਪ੍ਰਸ਼ਨ. ਹਰੀ ਸਿੰਘ ਨਲਵਾ ਕੌਣ ਸੀ? ਉਨ੍ਹਾਂ ਦੇ ਬਾਰੇ ਤੁਸੀਂ ਕੀ ਜਾਣਦੇ ਹੋ?
ਜਾਂ
ਪ੍ਰਸ਼ਨ. ਸਰਦਾਰ ਹਰੀ ਸਿੰਘ ਨਲਵਾ ‘ਤੇ ਸੰਖੇਪ ਨੋਟ ਲਿਖੋ।
ਉੱਤਰ – ਹਰੀ ਸਿੰਘ ਨਲਵਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਮਹਾਨ ਯੋਧਾ ਅਤੇ ਸੈਨਾਪਤੀ ਸਨ। ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਬਹੁਤ ਸਾਰੀਆਂ ਸੈਨਿਕਾਂ ਮੁਹਿੰਮਾਂ ਵਿੱਚ ਹਿੱਸਾ ਲਿਆ। ਉਹ 1820-21 ਈ. ਵਿੱਚ ਕਸ਼ਮੀਰ ਅਤੇ 1834 ਈ. ਤੋਂ 1837 ਈ. ਤਕ ਪਿਸ਼ਾਵਰ ਦੇ ਨਾਜ਼ਿਮ ਰਹੇ। ਇਸ ਅਹੁਦੇ ‘ਤੇ ਕੰਮ ਕਰਦਿਆਂ ਹੋਇਆਂ ਹਰੀ ਸਿੰਘ ਨਲਵਾ ਨੇ ਇਨ੍ਹਾਂ ਪ੍ਰਾਂਤਾਂ ਵਿੱਚ ਅਨੇਕਾਂ ਮਹੱਤਵਪੂਰਨ ਸੁਧਾਰ ਲਾਗੂ ਕੀਤੇ। ਉਹ 30 ਅਪਰੈਲ, 1837 ਈ. ਨੂੰ ਜਮਰੌਦ ਵਿਖੇ ਅਫ਼ਗਾਨਾਂ ਦਾ ਮੁਕਾਬਲਾ ਕਰਦਾ ਹੋਇਆ ਸ਼ਹੀਦ ਹੋ ਗਿਆ ਸੀ।
प्रश्न. हरि सिंह नलवा पर एक संक्षिप्त टिप्पणी लिखिए।
अथवा
प्रश्न. हरि सिंह नलवा कौन थे? आप उनके बारे में क्या जानते हैं?
उत्तर – हरि सिंह नलवा महाराजा रणजीत सिंह के समय के एक महान योद्धा और सेनापति थे। उन्होंने महाराजा रणजीत सिंह के कई सैन्य अभियानों में भाग लिया। वे 1820-21 ई. में कश्मीर में और 1834 ई. से 1837 ई. तक पेशावर के नाजिम तक रहे। इस ओहदे पर काम करते हुए, हरि सिंह नलवा ने इन प्रांतों में कई महत्वपूर्ण सुधारों को लागू किया। वे 30 अप्रैल, 1837 में जमरौद में अफगानों का मुकाबला करते हुए शहीद हो गए।
Question. Write a brief note on Hari Singh Nalwa.
Or
Question. Who was Hari Singh Nalwa? What do you know about him?
Or
Question. Write a note on Sardar Hari Singh Naiwa.
Answer – Hari Singh Nalwa was a great warrior and general of the time of Maharaja Ranjit Singh. He participated in many military campaigns of Maharaja Ranjit Singh. He remained Nazim of Kashmir in 1820-21 AD and Nazim of Peshawar from 1834 AD to 1837 AD. While serving in this position, Hari Singh Nalwa implemented many important reforms in these provinces. He was martyred while fighting the Afghans at Jamraud on 30 April 1837.