ਹਰਸ਼ਵਰਧਨ ਦੇ ਅਧੀਨ ਲਗਾਨ ਵਿਵਸਥਾ
ਪ੍ਰਸ਼ਨ. ਹਰਸ਼ਵਰਧਨ ਦੇ ਅਧੀਨ ਲਗਾਨ ਵਿਵਸਥਾ ਤੇ ਲਗਾਨ ਮੁਕਤ ਭੂਮੀ ਬਾਰੇ ਦੱਸੋ।
ਉੱਤਰ : ਹਰਸ਼ਵਰਧਨ ਦੇ ਅਧੀਨ ਰਾਜ ਦੀ ਆਮਦਨ ਦਾ ਮੁੱਖ ਸਾਧਨ ਭੂਮੀ ਕਰ ਹੀ ਸੀ। ਹਰਸ਼ ਦੀ ਲਗਾਨ ਵਿਵਸਥਾ ਵਧੀਆ ਸੀ।
ਹਿਊਨਸਾਂਗ ਦੇ ਅਨੁਸਾਰ ਲਗਾਨ ਨੂੰ ਭਾਗ ਕਰ ਅਤੇ ਉਦਰੰਗ ਕਿਹਾ ਜਾਂਦਾ ਸੀ।
ਕਿਸਾਨਾਂ ਨੂੰ ਹੋਰ ਵੀ ਕਈ ਕਰ ਦੇਣੇ ਪੈਂਦੇ ਸਨ।
ਸਰਕਾਰ ਉਪਜ ਦਾ ਛੇਵਾਂ ਹਿੱਸਾ ਭੂਮੀ ਕਰ ਦੇ ਰੂਪ ਵਿੱਚ ਇਕੱਠਾ ਕਰਦੀ ਸੀ।
ਸਰਕਾਰ ਕਈ ਵਾਰੀ ਕਿਸਾਨਾਂ ਤੋਂ ਛੇਵੇਂ ਹਿੱਸੇ ਤੋਂ ਵੱਧ ਮੰਗ ਵੀ ਕਰਦੀ ਸੀ।
ਵਿਉਪਾਰਕ ਕੰਮਾਂ ਲਈ ਲਗਾਨ ਮੁਕਤ ਭੂਮੀ ਕਰ ਦੇਣ ਦੀ ਪ੍ਰਥਾ ਪ੍ਰਚਲਿਤ ਸੀ।
ਸਰਕਾਰੀ ਕਰਮਚਾਰੀਆਂ ਨੂੰ ਤਨਖਾਹ ਦੀ ਥਾਂ ਲਗਾਨ ਮੁਕਤ ਭੂਮੀ ਕਰ ਦਿੱਤੀ ਜਾਂਦੀ ਸੀ ਤੇ ਉਹ ਤਨਖਾਹ ਦੀ ਥਾਂ ਉਸ ਦੀ ਭੂਮੀ ਦਾ ਕਰ ਇਕੱਠਾ ਕਰ ਲੈਂਦੇ ਸਨ।
ਇਹ ਪ੍ਰਥਾ ਇਸ ਲਈ ਵੀ ਪ੍ਰਚੱਲਿਤ ਸੀ ਕਿ ਵਿਉਪਾਰ ਦੇ ਪਤਨ ਕਾਰਨ ਸੋਨੇ ਚਾਂਦੀ ਦੀ ਘਾਟ ਹੋ ਗਈ ਸੀ।
ਹਿਊਨਸਾਂਗ ਅਨੁਸਾਰ ਰਾਜ ਦੀ ਸਾਰੀ ਭੂਮੀ ਨਾਪੀ ਹੋਈ ਸੀ।
ਇਸ ਲਈ ਲਗਾਨ ਮੁਕਤ ਭੂਮੀ ਦਾ ਹਿਸਾਬ ਸੌਖੀ ਤਰ੍ਹਾਂ ਰੱਖਿਆ ਜਾ ਸਕਦਾ ਸੀ।
ਹਰਸ਼ ਸਮੇਂ ਵਿਉਪਾਰੀਆਂ ਨੂੰ ਵੀ ਉਹਨਾਂ ਦੀਆਂ ਸੇਵਾਵਾਂ ਬਦਲੇ ਲਗਾਨ ਮੁਕਤ ਭੂਮੀ ਦੇਣ ਦੀ ਪ੍ਰਥਾ ਸੀ।
ਕਈ ਵਾਰੀ ਸਾਮੰਤਾਂ ਨੂੰ ਕਰ ਮੁਕਤ ਭੂਮੀ ਦੇਣ ਲਈ ਹਰਸ਼ ਦੀ ਆਗਿਆ ਲੈਣੀ ਪੈਂਦੀ ਸੀ।
प्रश्न. हर्ष वर्धन के अधीन कर प्रणाली एवं कर मुक्त भूमि की व्याख्या करें।
उत्तर: हर्ष वर्धन के अधीन भूमि कर राज्य की आय का मुख्य स्रोत था। हर्ष की लगन व्यवस्था अच्छी थी।
ह्युनसांग के अनुसार लगान को भाग कर तथा उद्रंग कहा जाता था।
किसानों को और भी कई कर चुकाने पड़ते थे।
सरकार उपज का छठा भाग भूमि कर के रूप में वसूल करती थी।
सरकार कभी-कभी किसानों से छठे हिस्से से भी अधिक की मांग करती थी।
व्यावसायिक प्रयोजनों के लिए लगान-मुक्त भूमि देने की प्रथा प्रचलित थी।
सरकारी कर्मचारियों को वेतन के बदले कर-मुक्त भूमि दी जाती थी और वे वेतन के बदले अपनी भूमि पर कर वसूल करते थे।
यह प्रथा इसलिए भी प्रचलित थी क्योंकि व्यापार में गिरावट के कारण सोना और चाँदी दुर्लभ हो गये थे।
ह्युनसांग के अनुसार राज्य की समस्त भूमि का माप लिया गया था।
अतः कर मुक्त भूमि का हिसाब आसानी से रखा जा सकता था।
हर्ष के काल के दौरान, व्यापारियों को उनकी सेवाओं के बदले में लगान-मुक्त भूमि देने की भी प्रथा थी।
कभी-कभी सामंतों को कर-मुक्त भूमि देने के लिए हर्ष की अनुमति लेनी पड़ती थी।
Question. Explain the tax system and tax-free land under Harsh Vardhan.
Answer: Under Harsh Vardhan, land tax was the main source of income of the state. Harsh’s taxation system was good.
According to Hien Tsang, Lagan was called Bhagkar and Udrang.
Farmers had to pay many other taxes.
The government collected one-sixth of the produce as land tax.
The government sometimes demanded more than one-sixth from the farmers.
The practice of granting rent-free land for commercial purposes was prevalent.
Government employees were given tax-free land instead of salary and collected taxes on their land instead of salary.
This practice was also prevalent because gold and silver had become scarce due to the decline in trade.
According to Hiuen Tsang, measurements of all the land of the state were taken.
Hence the account of tax-free land could be easily maintained.
During the period of Harsha, there was also a practice of granting rent-free land to merchants in return for their services.
Sometimes feudal lords had to take Harsha’s permission to grant them tax-free land.