ਹਜ਼ਰੋ ਜਾਂ ਹੈਦਰੋ ਜਾਂ ਛੱਛ ਦੀ ਲੜਾਈ
ਪ੍ਰਸ਼ਨ. ਹਜ਼ਰੋ ਜਾਂ ਹੈਦਰੋ ਜਾਂ ਛੱਛ ਦੀ ਲੜਾਈ ਸੰਬੰਧੀ ਜਾਣਕਾਰੀ ਦਿਓ।
ਉੱਤਰ – ਮਾਰਚ, 1813 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਅਟਕ ਦੇ ਗਵਰਨਰ ਜਹਾਂਦਾਦ ਖ਼ਾਂ ਤੋਂ ਇੱਕ ਲੱਖ ਰੁਪਏ ਬਦਲੇ ਅਟਕ ਦਾ ਕਿਲ੍ਹਾ ਪ੍ਰਾਪਤ ਕਰ ਲਿਆ ਸੀ। ਜਦੋਂ ਫ਼ਤਿਹ ਖ਼ਾਂ ਨੂੰ ਇਸ ਗੱਲ ਬਾਰੇ ਪਤਾ ਲੱਗਿਆ ਤਾਂ ਉਹ ਅੱਗ ਬਬੂਲਾ ਹੋ ਉੱਠਿਆ। ਉਹ ਕਸ਼ਮੀਰ ਤੋਂ ਆਪਣੇ ਨਾਲ ਭਾਰੀ ਫ਼ੌਜਾਂ ਲੈ ਕੇ ਅਟਕ ਵੱਲ ਚਲ ਪਿਆ। 13 ਜੁਲਾਈ, 1813 ਈ. ਨੂੰ ਹਜ਼ਰੋ ਜਾਂ ਹੈਦਰੋ ਜਾਂ ਛੱਛ ਦੇ ਸਥਾਨ ‘ਤੇ ਮਹਾਰਾਜਾ ਰਣਜੀਤ ਸਿੰਘ ਅਤੇ ਫ਼ਤਿਹ ਖ਼ਾਂ ਦੀਆਂ ਫ਼ੌਜਾਂ ਵਿਚਾਲੇ ਇੱਕ ਘਮਸਾਣ ਦੀ ਲੜਾਈ ਹੋਈ। ਇਸ ਲੜਾਈ ਵਿੱਚ ਰਣਜੀਤ ਸਿੰਘ ਦੀਆਂ ਫ਼ੌਜਾਂ ਨੇ ਫਤਿਹ ਖ਼ਾਂ ਨੂੰ ਇੱਕ ਕਰਾਰੀ ਹਾਰ ਦਿੱਤੀ।
प्रश्न. हज़रो या हैदरो या छछ की लड़ाई सम्बन्धी जानकारी दीजिए।
उत्तर – मार्च, 1813 ई. में महाराजा रणजीत सिंह ने अटक के गवर्नर जहांदाद खान से एक लाख रुपये में अटक का किला हासिल कर लिया था। जब फतेह खान को इस बात का पता चला तो वह आग बबूला हो गया। उसने भारी फौज के साथ कश्मीर से अटक की ओर चल पड़ा। 13 जुलाई, 1813 ई. को महाराजा रणजीत सिंह और फतेह खान की सेनाओं के बीच घमासान युद्ध हुआ। इस लड़ाई में, रणजीत सिंह की सेना ने फतेह खान को करारी हार दी।
Question. Write a brief note on the battle of Hazro or Haidru or Chachh.
Answer – In March 1813 AD, Maharaja Ranjit Singh had acquired the Fort of Attack from Jahandad Khan, the governor of Attack, for one lakh rupees. When Fateh Khan came to know about this, he was furious. He marched from Kashmir to Attack with a heavy army. On July 13, 1813, there was a fierce battle between the armies of Maharaja Ranjit Singh and Fateh Khan. In this battle, Ranjit Singh’s army inflicted a crushing defeat on Fateh Khan.