‘ਸ’ ਦੀ ਪਰਿਭਾਸ਼ਾ


‘ਸ‘ ਪੰਜਾਬੀ ਵਰਣਮਾਲਾ ਦਾ ਚੌਥਾ ਅੱਖਰ ਜਿਸਦਾ ਉੱਚਾਰਣ ਸਥਾਨ ਦੰਦ ਹੈ। ਇਸਨੂੰ ‘ਸੱਸਾ’ ਕਿਹਾ ਜਾਂਦਾ ਹੈ।

ਉਦਾਹਰਣ ਵਜੋਂ ‘ਸਰਦਾਰ’ ਸ਼ਬਦ ਦਾ ਛੋਟਾ ਰੂਪ – ਸ.


The fourth letter of the Punjabi alphabet, the pronunciation place of which is teeth.