ਸੱਯਦ ਅਹਿਮਦ


ਪ੍ਰਸ਼ਨ. ਸੱਯਦ ਅਹਿਮਦ ‘ਤੇ ਇੱਕ ਸੰਖੇਪ ਨੋਟ ਲਿਖੋ।

ਜਾਂ

ਪ੍ਰਸ਼ਨ. ਸੱਯਦ ਅਹਿਮਦ ਦੇ ਧਰਮ ਯੁੱਧ ਉੱਪਰ ਇੱਕ ਸੰਖੇਪ ਨੋਟ ਲਿਖੋ।

ਉੱਤਰ – ਸੱਯਦ ਅਹਿਮਦ ਨੇ 1827 ਈ. ਤੋਂ 1831 ਈ. ਦੇ ਸਮੇਂ ਅਟਕ ਅਤੇ ਪਿਸ਼ਾਵਰ ਦੇ ਪ੍ਰਦੇਸ਼ਾਂ ਵਿੱਚ ਸਿੱਖਾਂ ਵਿਰੁੱਧ ਵਿਦਰੋਹ ਦਾ ਝੰਡਾ ਬੁਲੰਦ ਰੱਖਿਆ ਸੀ। ਉਹ ਬਰੇਲੀ ਦਾ ਰਹਿਣ ਵਾਲਾ ਸੀ। ਉਸ ਦਾ ਕਹਿਣਾ ਸੀ, ”ਅੱਲਾਹ ਮੈਨੂੰ ਪੰਜਾਬ ਅਤੇ ਹਿੰਦੁਸਤਾਨ ਜਿੱਤਣ ਅਤੇ ਅਫ਼ਗਾਨ ਪ੍ਰਦੇਸ਼ਾਂ ਵਿੱਚੋਂ ਸਿੱਖਾਂ ਨੂੰ ਕੱਢ ਕੇ ਖ਼ਤਮ ਕਰਨ ਲਈ ਭੇਜਿਆ ਹੈ।” ਉਸ ਦੀਆਂ ਗੱਲਾਂ ਵਿੱਚ ਕੇ ਆ ਕੇ ਅਨੇਕਾਂ ਅਫ਼ਗਾਨ ਉਸ ਦੇ ਪੈਰੋਕਾਰ ਬਣ ਗਏ। ਉਸ ਨੇ ਇੱਕ ਬਹੁਤ ਵੱਡੀ ਸੈਨਾ ਸੰਗਠਿਤ ਕਰ ਲਈ। 1831 ਈ. ਵਿੱਚ ਉਹ ਬਾਲਾਕੋਟ ਵਿਖੇ ਸ਼ਹਿਜ਼ਾਦਾ ਸ਼ੇਰ ਸਿੰਘ ਨਾਲ਼ ਨਾਲ ਲੜਦੇ ਹੋਏ ਮਾਰਿਆ ਗਿਆ।


प्रश्न. सैयद अहमद पर एक संक्षिप्त टिप्पणी लिखिए।

अथवा

प्रश्न. सैयद अहमद के धर्म युद्ध पर एक संक्षिप्त टिप्पणी लिखिए।

उत्तर – सैयद अहमद ने 1827 ई. से 1831 ई. के दौरान अटक और पेशावर प्रांतों में सिखों के खिलाफ विद्रोह का झंडा बुलंद किया था। वह बरेली का रहने वाला था। उसका कहना था, “अल्लाह ने मुझे पंजाब और हिंदुस्तान को जीतने और अफगान प्रदेशों से सिखों को भगा कर उन्हें ख़त्म करने के लिए भेजा है।” 1831 ई. में, वह बालाकोट में शहज़ादा शेर सिंह के साथ लड़ते हुए मारा गया था।


Question. Write a brief note on Sayyed Ahmed.

Or

Question. Write a note on the ‘Jihad’ (Religious War) of Sayyed Ahmed.

Answer – Syyed Ahmed raised the flag of rebellion against the Sikhs in the Attack and Peshawar provinces during 1827 AD to 1831 AD. He was a resident of Bareilly. He said, “Allah has sent me to conquer Punjab and Hindustan and to destroy the Sikhs by driving them out of the Afghan territories.” In 1831 AD, he was killed while fighting with Prince Sher Singh at Balakot.