ਸਿੱਖ ਮਿਸਲਾਂ ਦੀ ਉਤਪਤੀ ਤੇ ਵਿਕਾਸ ਅਤੇ ਉਨ੍ਹਾਂ ਦੇ ਸੰਗਠਨ ਦਾ ਸਰੂਪ
ਪ੍ਰਸ਼ਨ. ਮਿਸਲ ਸ਼ਬਦ ਤੋਂ ਕੀ ਭਾਵ ਹੈ? ਮਿਸਲਾਂ ਦੀ ਉਤਪੱਤੀ ਕਿਵੇਂ ਹੋਈ?
ਜਾਂ
ਪ੍ਰਸ਼ਨ. ਸੰਖੇਪ ਵਿੱਚ ਮਿਸਲਾਂ ਦੀ ਉਤਪੱਤੀ ਦਾ ਵਰਣਨ ਕਰੋ।
ਜਾਂ
ਪ੍ਰਸ਼ਨ. ਮਿਸਲਾਂ ਤੋਂ ਤੁਹਾਡਾ ਕੀ ਭਾਵ ਹੈ ? ਸੰਖੇਪ ਵਿੱਚ ਉਨ੍ਹਾਂ ਦੀ ਉਤਪੱਤੀ ਬਾਰੇ ਦੱਸੋ।
ਉੱਤਰ – ਮਿਸਲ ਤੋਂ ਭਾਵ ਫ਼ਾਇਲ ਤੋਂ ਸੀ ਜਿਸ ਵਿੱਚ ਮਿਸਲਾਂ ਦੇ ਵੇਰਵੇ ਦਰਜ ਕੀਤੇ ਜਾਂਦੇ ਸਨ। ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਪੰਜਾਬ ਦੇ ਮੁਗ਼ਲ ਸੂਬੇਦਾਰਾਂ ਨੇ ਸਿੱਖਾਂ ‘ਤੇ ਭਾਰੀ ਜ਼ੁਲਮ ਢਾਹੇ। ਸਿੱਟੇ ਵਜੋਂ ਸਿੱਖਾਂ ਨੇ ਪਹਾੜਾਂ ਤੇ ਜੰਗਲਾਂ ਵਿੱਚ ਜਾ ਸ਼ਰਨ ਲਈ। 29 ਮਾਰਚ, 1748 ਈ. ਨੂੰ ਅੰਮ੍ਰਿਤਸਰ ਵਿਖੇ ਦਲ ਖ਼ਾਲਸਾ ਦੀ ਸਥਾਪਨਾ ਕੀਤੀ ਗਈ। ਦਲ ਖ਼ਾਲਸਾ ਅਧੀਨ 12 ਜੱਥੇ ਗਠਿਤ ਕੀਤੇ ਗਏ। ਇਨ੍ਹਾਂ ਜੱਥਿਆਂ ਨੇ ਹੀ ਬਾਅਦ ਵਿੱਚ ਪੰਜਾਬ ਵਿੱਚ ਆਪਣੀਆਂ 12 ਸੁਤੰਤਰ ਸਿੱਖ ਮਿਸਲਾਂ ਸਥਾਪਿਤ ਕੀਤੀਆਂ।
प्रश्न. मिस्ल शब्द का क्या अर्थ है? मिसल्स की उत्पत्ति कैसे हुई?
अथवा
प्रश्न. मिसल्स की उत्पत्ति का संक्षेप में वर्णन कीजिए।
अथवा
प्रश्न. मिसल्स से आप क्या समझते हैं? इनकी उत्पत्ति का संक्षेप में वर्णन कीजिए।
उत्तर: मिस्ल का अर्थ फाइल से है जिसमें मिस्ल का विवरण दर्ज किया जाता था। बंदा सिंह बहादुर की शहादत के बाद पंजाब के मुगल शासकों ने सिखों पर भारी अत्याचार किए। नतीजतन, सिखों ने पहाड़ों और जंगलों में शरण ली। 29 मार्च, 1748 में दल खालसा की स्थापना अमृतसर में हुई थी। दल खालसा के तहत बारह जत्थों का गठन किया गया था। इन समूहों ने बाद में पंजाब में अपनी 12 स्वतंत्र सिख मिस्लें स्थापित कीं।
Question. What do you mean by word Misl? How did the Misls originate?
Or
Question. Explain in brief the origin of Misls.
Or
Question. What do you understand by Misls? Describe in brief their origin.
Answer: Misl refers to the file in which the details of Misl were recorded. After the martyrdom of Banda Singh Bahadur, the Mughal rulers of Punjab committed heavy atrocities on the Sikhs. As a result, the Sikhs took refuge in the mountains and forests. The Dal Khalsa was established in Amritsar on March 29, 1748. Twelve jathas were formed under the Dal Khalsa. These groups later established their own 12 independent Sikh Misls in Punjab.