ਸਿੱਖ ਮਿਸਲਾਂ ਦਾ ਸੈਨਿਕ ਪ੍ਰਬੰਧਨ
ਪ੍ਰਸ਼ਨ. ਸਿੱਖ ਮਿਸਲਾਂ ਦੇ ਸੈਨਿਕ ਪ੍ਰਬੰਧਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ।
ਜਾਂ
ਪ੍ਰਸ਼ਨ. ਸਿੱਖ ਮਿਸਲਾਂ ਦੇ ਸੈਨਿਕ ਪ੍ਰਬੰਧਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਸਨ?
ਜਾਂ
ਪ੍ਰਸ਼ਨ. ਸਿੱਖ ਮਿਸਲਾਂ ਦੇ ਸੈਨਿਕ ਪ੍ਰਬੰਧਨ ਦੀਆਂ ਕੋਈ ਤਿੰਨ ਮੁੱਖ ਵਿਸ਼ੇਸ਼ਤਾਵਾਂ ਲਿਖੋ।
ਉੱਤਰ—(i) ਮਿਸਲਾਂ ਦੇ ਸਮੇਂ ਘੋੜਸਵਾਰ ਸੈਨਾ ਨੂੰ ਸੈਨਾ ਦਾ ਸਭ ਤੋਂ ਮਹੱਤਵਪੂਰਨ ਅੰਗ ਸਮਝਿਆ ਜਾਂਦਾ ਸੀ।
(ii) ਲੋਕ ਆਪਣੀ ਮਰਜ਼ੀ ਅਨੁਸਾਰ ਸੈਨਾ ਵਿੱਚ ਭਰਤੀ ਹੁੰਦੇ ਸਨ।
(iii) ਇਨ੍ਹਾਂ ਸੈਨਿਕਾਂ ਨੂੰ ਨਾ ਤੇ ਕੋਈ ਬਾਕਾਇਦਾ ਸਿਖਲਾਈ ਦਿੱਤੀ ਜਾਂਦੀ ਸੀ ਅਤੇ ਨਾ ਹੀ ਉਨ੍ਹਾਂ ਨੂੰ ਨਕਦ ਤਨਖ਼ਾਹ ਦਿੱਤੀ ਜਾਂਦੀ ਸੀ।
(iv) ਸੈਨਿਕਾਂ ਦਾ ਕੋਈ ਵੇਰਵਾ ਵੀ ਨਹੀਂ ਰੱਖਿਆ ਜਾਂਦਾ ਸੀ।
(v) ਸਿੱਖ ਸੀਮਿਤ ਸਾਧਨਾਂ ਕਾਰਣ ਛਾਪਾਮਾਰ ਢੰਗ ਰਾਹੀਂ ਆਪਣੇ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਸਨ।
प्रश्न. सिख मिस्लों के सैन्य प्रबंधन की मुख्य विशेषताओं का वर्णन करें।
अथवा
प्रश्न. सिख मिस्लों के सैन्य प्रबंधन की मुख्य विशेषताएं क्या थीं?
अथवा
प्रश्न. सिख मिस्लों के सैन्य प्रबंधन की तीन मुख्य विशेषताएं लिखिए।
उत्तर: (i) मिस्लों के समय में घुड़सवार सेना को सेना का सबसे महत्वपूर्ण अंग माना जाता था।
(ii) लोग अपनी इच्छानुसार सेना में भर्ती होते थे।
(iii) इन सैनिकों को न तो कोई औपचारिक प्रशिक्षण दिया गया और न ही उन्हें नकद भुगतान किया गया।
(iv) सैनिकों का कोई विवरण नहीं रखा जाता था।
(v) सीमित संसाधनों के कारण सिख अपने दुश्मनों से छापामार तरीके से लड़ते थे।
Question. Describe the main features of military management of Sikh misls.
Or
Question. What were the main features of military management of Sikh misls?
Or
Question. Write down three main features of military management of Sikh misls.
Answer: (i) The cavalry was considered the most important part of the army during the time of the Misls.
(ii) People used to enlist in the army as per their wish.
(iii) These soldiers were neither given any formal training nor were they paid in cash.
(iv) No details of soldiers were kept.
(v) Due to limited resources, the Sikhs used to fight their enemies in a guerrilla (raid) manner.