ਸਿੱਖਾਂ ਦੀ ਹਾਰ ਦੇ ਪ੍ਰਮੁੱਖ ਕਾਰਨ


ਪ੍ਰਸ਼ਨ. ਪਹਿਲੇ ਅੰਗਰੇਜ਼-ਸਿੱਖ ਯੁੱਧ ਵਿੱਚ ਸਿੱਖਾਂ ਦੀ ਹਾਰ ਦੇ ਪ੍ਰਮੁੱਖ ਕਾਰਨ ਦੱਸੋ।

ਉੱਤਰ—(i) ਪਹਿਲੇ ਅੰਗਰੇਜ਼-ਸਿੱਖ ਯੁੱਧ ਵਿੱਚ ਸਿੱਖਾਂ ਦੀ ਹਾਰ ਦਾ ਸਭ ਤੋਂ ਪ੍ਰਮੁੱਖ ਕਾਰਨ ਲਾਲ ਸਿੰਘ ਅਤੇ ਤੇਜਾ ਸਿੰਘ ਦੀ ਗੱਦਾਰੀ ਸੀ।

(ii) ਸਿੱਖ ਫ਼ੌਜ ਵਿੱਚ ਜਿਹੜੇ ਯੂਰਪੀਅਨ ਅਫ਼ਸਰ ਭਰਤੀ ਕੀਤੇ ਹੋਏ ਸਨ। ਉਹ ਸਿੱਖ ਰਾਜ ਦੇ ਸਾਰੇ ਭੇਦ ਅੰਗਰੇਜ਼ਾਂ ਨੂੰ ਦਿੰਦੇ ਸਨ।

(iii) ਅੰਗਰੇਜ਼ ਉਸ ਸਮੇਂ ਦੁਨੀਆਂ ਦੀ ਸਭ ਤੋਂ ਵੱਡੀ ਸਾਮਰਾਜਵਾਦੀ ਤਾਕਤ ਨਾਲ ਸੰਬੰਧ ਰੱਖਦੇ ਸਨ।

(iv) ਅੰਗਰੇਜ਼ਾਂ ਦੇ ਸਾਧਨ ਸਿੱਖਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਸਨ।

(v) ਅੰਗਰੇਜ਼ਾਂ ਦੇ ਸੈਨਾਪਤੀਆਂ ਨੂੰ ਲੜਾਈਆਂ ਦਾ ਬੜਾ ਤਜਰਬਾ ਸੀ।


प्रश्न. प्रथम आंग्ल-सिख युद्ध में सिक्खों की पराजय के मुख्य कारणों की व्याख्या कीजिए।

उत्तर: (i) प्रथम आंग्ल-सिख युद्ध में सिखों की हार का मुख्य कारण लाल सिंह और तेजा सिंह का विश्वासघात था।

(ii) यूरोपीय अधिकारी जिन्हें सिख सेना में भर्ती किया गया था। उन्होंने सिख साम्राज्य के सारे रहस्य अंग्रेजों को दे दिए।

(iii) उस समय अंग्रेज दुनिया की सबसे बड़ी साम्राज्यवादी शक्ति थे।

(iv) अंग्रेजों के संसाधन सिखों की तुलना में बहुत अधिक थे।

(v) ब्रिटिश जनरलों को युद्धों का व्यापक अनुभव था।


Question. Mention the main causes of the Sikhs’ defeat in the First Anglo-Sikh War.

Answer: (i) The main reason for the defeat of the Sikhs in the First Anglo-Sikh War was the betrayal of Lal Singh and Teja Singh.

(ii) European officers who were recruited into the Sikh army, gave all the secrets of the Sikh Empire to the British.

(iii) At that time the British were the biggest imperialist power in the world.

(iv) The resources of the British were much greater than those of the Sikhs.

(v) The British generals had vast experience of wars.