ਸਿੰਧੂ ਘਾਟੀ ਦੇ ਲੋਕਾਂ ਦਾ ਸੰਬੰਧ


ਪ੍ਰਸ਼ਨ. ਸਿੰਧੂ ਘਾਟੀ ਦੇ ਲੋਕਾਂ ਦਾ ਪ੍ਰਤੱਖ ਜਾਂ ਅਪ੍ਰਤੱਖ ਸੰਬੰਧ ਕਿਨ੍ਹਾ ਲੋਕਾਂ ਨਾਲ ਸੀ?

ਜਾਂ

ਪ੍ਰਸ਼ਨ. ਸਿੰਧੂ ਘਾਟੀ ਦੇ ਲੋਕ ਕੌਣ ਸਨ? ਉਹਨਾਂ ਦਾ ਸੰਬੰਧ ਕਿਸ ਜਾਤੀ ਨਾਲ ਮਿਥਿਆ ਜਾਂਦਾ ਹੈ? ਸੰਖੇਪ ਵਿਚ ਉੱਤਰ ਦਿਓ।

ਉੱਤਰ : ਸਿੰਧੂ ਘਾਟੀ ਦੇ ਲੋਕਾਂ ਬਾਰੇ ਕਿ ਉਹ ਕੌਣ ਸਨ ਨਿਸ਼ਚਿਤ ਰੂਪ ਵਿਚ ਕਹਿਣਾ ਬਹੁਤ ਔਖਾ ਹੈ। ਡਾਕਟਰ ਜੇ. ਐਚ. ਹਟਨ ਤੇ ਹੋਰ ਕੁਝ ਵਿਦਵਾਨ ਇਹਨਾਂ ਨੂੰ ਦਰਾਵੜ ਦੱਸਦੇ ਹਨ। ਇਹਨਾਂ ਨੂੰ ਰਿਗਵੇਦ ਵਿਚ ਅਨਆਰੀਆ ਆਖਿਆ ਗਿਆ ਹੈ।

ਕੁੱਝ ਇਕ ਨੇ ਇਹਨਾਂ ਨੂੰ ਹਿੰਦੂ ਆਰੀਆ ਸਿੱਧ ਕਰਨ ਦਾ ਯਤਨ ਕੀਤਾ ਹੈ। ਕੁਝ ਇਹਨਾਂ ਦਾ ਸੰਬੰਧ ਸੁਮੇਰੀਅਨ ਨਾਲ ਜੋੜਦੇ ਹਨ ਕਿ ਉਹਨਾਂ ਦੀ ਇਕ ਸ਼ਾਖਾ ਸੀ।

ਖੁਦਾਈ ਤੋਂ ਮਿਲੀਆਂ ਹੱਡੀਆਂ ਤੋਂ ਇਹ ਚਾਰ ਜਾਤੀਆਂ ਨਾਲ ਸੰਬੰਧ ਰੱਖਦੇ ਸਿੱਧ ਹੁੰਦੇ ਹਨ।

(i) ਪ੍ਰੋਟੋਆਸਟਰੋਲਾਈਡ (Proto-Australoid)

(ii) ਮੈਡੀਟ੍ਰੇਨੀਅਨ (Mediterranean)

(iii) ਐਲਪਾਈਨ (Alphinoid)

(iv) ਮੰਗੋਲਾਈਡ (Mongoloid)

ਇਨ੍ਹਾਂ ਵਿਚਾਰਾਂ ਨੂੰ ਬਹੁਤੀ ਮਾਨਤਾ ਮਿਲੀ ਹੈ। ਹੜੱਪਾ ਉਸ ਸਮੇਂ ਵਿਉਪਾਰਕ ਕੇਂਦਰ ਸੀ। ਹੋਰਨਾਂ ਦੇਸ਼ਾਂ ਤੇ ਜਾਤੀਆਂ ਤੋਂ ਲੋਕ ਉਥੇ ਆਉਂਦੇ ਰਹਿੰਦੇ ਸਨ।


प्रश्न.  सिंधु घाटी के लोग प्रत्यक्ष या अप्रत्यक्ष रूप से किन लोगों से संबंधित थे?

अथवा

प्रश्न. सिंधु घाटी के लोग कौन थे? उनका संबंध किस जाति से बताया गया है? संक्षेप में उत्तर दीजिये।

उत्तर: सिंधु घाटी के लोगों के बारे में निश्चित रूप से कहना बहुत मुश्किल है कि वे कौन थे। डॉक्टर जे. एच. हटन तथा कुछ अन्य विद्वान इन्हें द्रविड़ कहते थे। ऋग्वेद में इन्हें अनार्य कहा गया है।

कुछ लोगों ने इन्हें हिन्दू आर्य सिद्ध करने का प्रयास किया है। कुछ लोग इन्हें सुमेरियों की एक शाखा के रूप में जोड़ते हैं।

खुदाई से प्राप्त हड्डियों से पता चलता है कि वे चार प्रजातियों से संबंधित हैं :

(i) प्रोटो-आस्ट्रेलॉइड (Proto-Australoid)

(ii) भूमध्यसागरीय (Mediterranean)

(iii) अल्पाइन (Alphinoid)

(iv) मंगोलॉइड (Mongoloid)

इन विचारों को काफी मान्यता मिली है।

उस समय हड़प्पा एक व्यापारिक केन्द्र था। 

वहाँ दूसरे देशों और जातियों के लोग रहते थे।


Question. Who were the people of the Indus Valley? To which caste are they said to belong? Answer briefly.

Or

Question. To which people were the Indus Valley people related, directly or indirectly?

Answer: It is very difficult to say with certainty who the Indus Valley people were. Doctor J.  H. Hutton and some other scholars called them Dravidians. In Rigveda, they have been called non-Aryan.

Some people have tried to prove them as Hindu Aryans. Some people associate them as a branch of the Sumerians.

The excavated bones show that they belong to four species:

(i) Proto-Australoid

(ii) Mediterranean

(iii) Alphinoid

(iv) Mongoloid

These ideas have received considerable recognition.

At that time Harappa was a trading center.

People from other countries and castes lived there.