ਸ਼ਾਹ ਸ਼ੁਜਾਹ
ਪ੍ਰਸ਼ਨ. ਸ਼ਾਹ – ਸੁਜਾਹ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸੰਬੰਧਾਂ ‘ਤੇ ਇੱਕ ਸੰਖੇਪ ਨੋਟ ਲਿਖੋ।
ਜਾਂ
ਪ੍ਰਸ਼ਨ. ਸ਼ਾਹ ਸ਼ੁਜਾਹ ‘ਤੇ ਇੱਕ ਸੰਖੇਪ ਨੋਟ ਲਿਖੋ।
ਉੱਤਰ – ਸ਼ਾਹ ਸ਼ੁਜਾਹ 1803 ਈ. ਤੋਂ 1809 ਈ. ਤਕ ਅਫ਼ਗਾਨਿਸਤਾਨ ਦਾ ਬਾਦਸ਼ਾਹ ਰਿਹਾ। 1809 ਈ. ਵਿੱਚ ਸ਼ਾਹ ਮਹਿਮੂਦ ਨੇ ਉਸ ਤੋਂ ਗੱਦੀ ਖੋਹ ਲਈ। ਸ਼ਾਹ ਸ਼ੁਜਾਹ ਨੂੰ ਕਸ਼ਮੀਰ ਦੇ ਅਫ਼ਗਾਨ ਸੂਬੇਦਾਰ ਅੱਤਾ ਮੁਹੰਮਦ ਖ਼ਾਂ ਨੇ 1812 ਈ. ਵਿੱਚ ਗ੍ਰਿਫ਼ਤਾਰ ਕਰ ਲਿਆ ਸੀ। 1813 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਦੀਆਂ ਫ਼ੌਜਾਂ ਨੇ ਸ਼ਾਹ ਸ਼ੁਜਾਹ ਨੂੰ ਰਿਹਾਅ ਕਰਵਾ ਦਿੱਤਾ। 26 ਜੂਨ, 1838 ਈ. ਨੂੰ ਅੰਗਰੇਜ਼ਾਂ, ਸ਼ਾਹ ਸ਼ੁਜਾਹ ਅਤੇ ਮਹਾਰਾਜਾ ਰਣਜੀਤ ਸਿੰਘ ਵਿਚਾਲੇ ਇੱਕ ਤਿੰਨ ਪੱਖੀ ਸੰਧੀ ਹੋਈ। ਇਸ ਸੰਧੀ ਅਨੁਸਾਰ ਸ਼ਾਹ ਸ਼ੁਜਾਹ ਨੂੰ ਅਫ਼ਗਾਨਿਸਤਾਨ ਦਾ ਬਾਦਸ਼ਾਹ ਬਣਾਉਣ ਦਾ ਯਤਨ ਕੀਤਾ ਗਿਆ ਪਰ ਇਹ ਸਫਲ ਨਾ ਹੋਇਆ।
प्रश्न. शाह सुजाह के महाराजा रणजीत सिंह के साथ सम्बन्धों पर एक टिप्पणी लिखिए।
अथवा
प्रश्न. शाह सुजाह पर एक टिप्पणी लिखिए।
उत्तर – शाह शुजाह 1803 ई. से 1809 तक अफगानिस्तान के बादशाह बने रहे। 1809 ई. में, शाह महमूद ने उससे सिंहासन छीन लिया। शाह शुजाह को 1812 ई. में कश्मीर के अफगान गवर्नर अत्ता मुहम्मद खान द्वारा गिरफ्तार किया गया था। 1813 ई. में शाह शुजाह को महाराजा रणजीत सिंह की सेना ने रिहा करवा दिया था। 26 जून, 1838 ई. में अंग्रेजों, शाह शुजाह और महाराजा रणजीत सिंह के बीच एक त्रिपक्षीय संधि पर हस्ताक्षर हुई। इस संधि के अनुसार शाह शुजाह को अफगानिस्तान का राजा बनाने का प्रयास किया गया, परन्तु उन्हें सफलता नहीं मिली।
Question. Give a brief account of Shah Shujah’s relations with Maharaja Ranjit Singh.
Or
Question. Write a brief note on Shah Shujah.
Answer – Shah Shujah remained the emperor of Afghanistan from 1803 to 1809. In 1809 AD, Shah Mahmud snatched the throne from him. Shah Shujah was arrested in 1812 AD by Atta Muhammad Khan, the Afghan governor of Kashmir. In 1813 AD, Shah Shujah was released by the army of Maharaja Ranjit Singh. On June 26, 1838, a tripartite treaty was signed between the British, Shah Shujah, and Maharaja Ranjit Singh. According to this treaty, an attempt was made to make Shah Shujah the king of Afghanistan, but he did not succeed.