CBSEEducationHistoryHistory of PunjabPunjab School Education Board(PSEB)

ਸਰਬੱਤ ਖਾਲਸਾ


ਪ੍ਰਸ਼ਨ. ਸਰਬੱਤ ਖਾਲਸਾ ਬਾਰੇ ਤੁਸੀਂ ਕੀ ਜਾਣਦੇ ਹੋ?

ਜਾਂ

ਪ੍ਰਸ਼ਨ. ਸਰਬੱਤ ਖ਼ਾਲਸਾ ‘ਤੇ ਇੱਕ ਨੋਟ ਲਿਖੋ।

ਉੱਤਰ – ਸਰਬਤ ਖਾਲਸਾ ਦਾ ਆਯੋਜਨ ਸਿੱਖ ਕੌਮ ਨਾਲ ਸੰਬੰਧਿਤ ਵਿਸ਼ਿਆਂ ‘ਤੇ ਵਿਚਾਰ ਕਰਨ ਲਈ ਹਰ ਸਾਲ ਦੀਵਾਲੀ ਅਤੇ ਵਿਸਾਖੀ ਦੇ ਮੌਕੇ ‘ਤੇ ਅਕਾਲ ਤਖਤ ਸਾਹਿਬ, ਅੰਮ੍ਰਿਤਸਰ ਵਿਖੇ ਕੀਤਾ ਜਾਂਦਾ ਸੀ। ਸਾਰੇ ਸਿੱਖ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕ ਕੇ ਬੈਠ ਜਾਂਦੇ ਸਨ। ਇਸ ਤੋਂ ਬਾਅਦ ਕੀਰਤਨ ਹੁੰਦਾ ਸੀ, ਫਿਰ ਅਰਦਾਸ ਕੀਤੀ ਜਾਂਦੀ ਸੀ। ਇਸ ਤੋਂ ਬਾਅਦ ਇੱਕ ਸਿੱਖ ਖੜ੍ਹਾ ਹੋ ਕੇ ਸੰਬੰਧਿਤ ਸਮੱਸਿਆ ਬਾਰੇ ਸਰਬੱਤ ਖ਼ਾਲਸਾ ਨੂੰ ਦੱਸਦਾ ਸੀ। ਹਰ ਫ਼ੈਸਲਾ ਸਰਬਸੰਮਤੀ ਨਾਲ ਲਿਆ ਜਾਂਦਾ ਸੀ।


प्रश्न. सरबत खालसा के बारे में आप क्या जानते हैं?

अथवा

प्रश्न. सरबत खालसा से आप क्या समझते हैं?

अथवा

प्रश्न. सरबत खालसा पर एक टिप्पणी लिखिए।

उत्तर – सिख समुदाय से संबंधित विषयों पर चर्चा करने के लिए हर साल दीवाली और बैसाखी के अवसर पर अकाल तख्त साहिब, अमृतसर में सरबत खालसा का आयोजन किया जाता था। सभी सिख गुरु ग्रंथ साहिब के सामने नतमस्तक होते थे। इसके बाद कीर्तन होता था, उसके बाद अरदास की जाती थी। इसके बाद एक सिख खड़ा हो कर सरबत खालसा को समस्या के बारे में बताता था। हर फैसला सर्वसम्मति से लिया जाता था।


Question. What do you understand by Sarbat Khalsa?

Or

Question. Write a note on Sarbat Khalsa.

Answer – Sarbat Khalsa was organized every year on the occasion of Diwali and Baisakhi at Akal Takht Sahib, Amritsar to discuss topics related to the Sikh community. All Sikhs used to bow before the Guru Granth Sahib. This was followed by Kirtan and Ardas. After this, a Sikh would stand up and tell Sarbat Khalsa about the problem. Every decision was taken unanimously.