ਸਮੁੱਦਰ ਗੁਪਤ ਦੀਆਂ ਮੁੱਖ ਜਿੱਤਾਂ


ਪ੍ਰਸ਼ਨ. ਸਮੁੱਦਰ ਗੁਪਤ ਦੀਆਂ ਮੁੱਖ ਜਿੱਤਾਂ ਦਾ ਸੰਖੇਪ ਵਰਣਨ ਕਰੋ।

ਉੱਤਰ : ਸਮੁੱਦਰ ਗੁਪਤ ਇਕ ਮਹਾਨ ਵਿਜੇਤਾ ਸੀ।

ਉਸਨੇ ਬਹੁਤ ਸਾਰੀਆਂ ਜਿੱਤਾਂ ਪ੍ਰਾਪਤ ਕੀਤੀਆਂ।

ਜਿਸ ਪਾਸੇ ਉਸਨੇ ਮੂੰਹ ਚੁਕਿਆ ਵਿਜੈ ਉਸਦੇ ਪੈਰ ਚੁੰਮਦੀ ਰਹੀ।

ਉਸਨੇ ਸਭ ਤੋਂ ਪਹਿਲਾਂ ਆਰੀਆ ਵਰਤ ਦੇ ਸਮਰਾਟਾਂ ਨਾਲ ਪਹਿਲੀ ਲੜਾਈ ਕੀਤੀ, ਜਿਸ ਵਿਚ ਉਸ ਨੇ ਤਿੰਨ ਰਾਜਿਆਂ ਨਾਗਸੇਨ, ਗਣਪਤੀ ਅਤੇ ਅਚਯੁਤ ਨੂੰ ਹਰਾ ਕੇ ਉਹਨਾਂ ਦੇ ਰਾਜ ਉੱਤੇ ਆਪਣਾ ਅਧਿਕਾਰ ਕਰ ਲਿਆ।

ਉਸ ਪਿੱਛੋਂ ਉਸਨੇ ਦੱਖਣੀ ਭਾਰਤ ਦੇ 12 ਰਾਜਿਆਂ ਨੂੰ ਜਿਤਿਆ।

ਇਸ ਸਮੇਂ ਆਰੀਆ ਵਰਤ ਦੇ ਨੌਂ ਰਾਜਿਆਂ ਨੇ ਸਮੁੰਦਰ ਗੁਪਤ ਵਿਰੁੱਧ ਇਕ ਸੰਘ ਬਣਾ ਲਿਆ।

ਇਸ ਲਈ ਸਮੁੱਦਰ ਗੁਪਤ ਨੇ ਆਰੀਆ ਵਰਤ ਸਮਰਾਟਾਂ ਦੀ ਦੂਜੀ ਲੜਾਈ ਵਿਚ ਉਨ੍ਹਾਂ ਦੇ ਰਾਜਿਆਂ ਦੇ ਸੰਘ ਨੂੰ ਹਰਾਇਆ ਸੀ।

ਸਮੁੱਦਰ ਗੁਪਤ ਨੇ ਕੁਝ ਇਕ ਜੰਗਲੀ ਜਾਤੀਆਂ ਨੂੰ ਵੀ ਹਰਾਇਆ ਸੀ।

ਇਹ ਜਾਤੀਆਂ ਉੜੀਸਾ ਦੇ ਜੰਗਲਾਂ ਵਿਚ ਰਹਿੰਦੀਆਂ ਸਨ।

ਸੀਮਾਵਰਤੀ ਪ੍ਰਦੇਸ਼ਾਂ ਨੇ ਸਮੁੰਦਰ ਗੁਪਤ ਦੀ ਸ਼ਕਤੀ ਤੋਂ ਪ੍ਰਭਾਵਿਤ ਹੋ ਕੇ ਅਧੀਨਤਾ ਸਵੀਕਾਰ ਕਰ ਲਈ।

ਇਸ ਤਰ੍ਹਾਂ ਮਹਾਨ ਜਿੱਤਾਂ ਪਿੱਛੋਂ ਸਮੁੱਦਰ ਗੁਪਤ ਨੇ ਅਸ਼ਵਮੇਧ ਯੱਗ ਕੀਤਾ ਸੀ।

ਉਸ ਦੀਆਂ ਸੈਨਿਕ ਸਫਲਤਾਵਾਂ ਕਾਰਨ ਹੀ ਉਸ ਨੂੰ ਭਾਰਤੀ ਨੇਪੋਲੀਅਨ ਆਖਿਆ ਜਾਂਦਾ ਹੈ ਕਿਉਂਕਿ ਉਸ ਵਿਚ ਨੇਪੋਲੀਅਨ ਜਿਹੀਆਂ ਸਾਰੀਆਂ ਵਿਸ਼ੇਸ਼ਤਾਵਾਂ ਸਨ।


प्रश्न. समुद्रगुप्त की प्रमुख उपलब्धियों का संक्षेप में वर्णन कीजिए।

उत्तर: समुद्र गुप्त एक महान विजेता था।

उन्होंने कई जीतें हासिल कीं।

जिस तरफ उसने अपना चेहरा घुमाया, विजय उसके पैरों को चूमती रही।

उन्होंने सबसे पहले आर्यवर्त सम्राटों के साथ पहली लड़ाई लड़ी, जिसमें उन्होंने तीन राजाओं नागसेन, गणपति और अच्युत को हराया और उनके राज्य पर कब्ज़ा कर लिया।

इसके बाद उन्होंने दक्षिण भारत के 12 राजाओं पर विजय प्राप्त की।

इस समय आर्यवर्त के नौ राजाओं ने समुद्र गुप्त के विरुद्ध एक संघ बनाया। इसलिए समुद्रगुप्त ने आर्यवर्त सम्राटों के दूसरे युद्ध में उनके राजाओं के संघ को पराजित कर दिया।

समुद्रगुप्त ने कुछ जंगली जातियों को भी पराजित किया था।

ये जातियाँ उड़ीसा के जंगलों में रहती थीं।

सीमांत प्रदेश समुद्रगुप्त की शक्ति से प्रभावित थे और अधीनता स्वीकार कर लेते थे।

इस प्रकार, महान जीतों के बाद समुद्रगुप्त ने अश्वमेध यज्ञ किया था।

उनकी सैन्य सफलताओं के कारण ही उन्हें भारतीय नेपोलियन कहा जाता है क्योंकि उनमें नेपोलियन के सभी गुण मौजूद थे।


Question. Briefly describe the major achievements of Samudragupta.

Answer: Samudra Gupta was a great conqueror.

He achieved many victories.

Whichever way he turned her face, Vijay kept kissing his feet.

He first fought the first battle with the Aryavarta emperors, in which he defeated three kings Nagasena, Ganapati, and Achyuta, and captured their kingdom.

After this, he conquered 12 kings of South India.

At this time the nine kings of Aryavarta allied against Samudra Gupta. Therefore, Samudragupta defeated the confederacy of Aryavarta emperors in the second war.

Samudragupta had also defeated some barbarian tribes.

These castes lived in the forests of Orissa.

The frontier regions were influenced by the power of Samudragupta and accepted subordination.

Thus, after great victories, Samudragupta performed Ashwamedha Yagya.

Because of his military successes, he is called the Indian Napoleon because he had all the qualities of Napoleon.