CBSEClass 9th NCERT PunjabiEducationPunjab School Education Board(PSEB)

ਸਮਾਂ : ਬਹੁਵਿਕਲਪੀ ਪ੍ਰਸ਼ਨ




ਪ੍ਰਸ਼ਨ 1. ਸਮੇਂ ਨੂੰ ਕੌਣ ਕਾਬੂ ਵਿੱਚ ਨਹੀਂ ਰੱਖ ਸਕਦਾ?

(ੳ) ਘੜੀ

(ਅ) ਮਨੁੱਖ

(ੲ) ਕੁਦਰਤ

(ਸ) ਇਨ੍ਹਾਂ ਵਿੱਚੋਂ ਕੋਈ ਨਹੀਂ

ਪ੍ਰਸ਼ਨ 2. ‘ਸਮਾਂ’ ਕਵਿਤਾ ਦਾ ਲੇਖਕ ਕੌਣ ਹੈ?

(ੳ) ਪ੍ਰੋ. ਮੋਹਨ ਸਿੰਘ

(ਅ) ਸ਼ਿਵ ਕੁਮਾਰ ਬਟਾਲਵੀ

( ੲ) ਭਾਈ ਵੀਰ ਸਿੰਘ

(ਸ) ਅੰਮ੍ਰਿਤਾ ਪ੍ਰੀਤਮ

ਪ੍ਰਸ਼ਨ 3. ਪੱਲਾ ਛੁਡਾ ਕੇ ਕੌਣ ਖਿਸਕ ਗਿਆ?

(ੳ) ਸਮਾਂ

(ਅ) ਮਨੁੱਖ

(ੲ) ਪਰਮਾਤਮਾ

(ਸ) ਇਨ੍ਹਾਂ ਵਿੱਚੋਂ ਕੋਈ ਨਹੀਂ

ਪ੍ਰਸ਼ਨ 4. ਕਵੀ ਕਿਸ ਰੂਪ ਵਿੱਚ ਆਪਣੇ ਵਿਚਾਰ ਬਿਆਨ ਕਰ ਰਿਹਾ ਹੈ?

(ੳ) ਮਰਦ ਰੂਪ ਵਿੱਚ

(ਅ) ਇਸਤਰੀ ਰੂਪ ਵਿੱਚ

(ੲ) ਬੱਚੇ ਦੇ ਰੂਪ ਵਿੱਚ

(ਸ) ਕਿਸੇ ਦੇ ਵੀ ਨਹੀਂ

ਪ੍ਰਸ਼ਨ 5. ‘ਧਰੀਕ’ ਸ਼ਬਦ ਤੋਂ ਕੀ ਭਾਵ ਹੈ?

(ੳ) ਖਿੱਚਣਾ

(ਅ) ਸੁੱਟਣਾ

(ੲ) ਕੁੱਟਣਾ

(ਸ) ਭੇਜਣਾ

ਪ੍ਰਸ਼ਨ 6. ‘ਵੇਗ’ ਸ਼ਬਦ ਦਾ ਅਰਥ ਕੀ ਹੈ?

(ੳ) ਵਿੰਗਾ

(ਅ) ਵੱਗਣਾ

(ੲ) ਪ੍ਰਵਾਹ

(ਸ) ਵੇਖਣਾ

ਪ੍ਰਸ਼ਨ 7. ‘ਉਡੰਦਾ’ ਸ਼ਬਦ ਦਾ ਕੀ ਅਰਥ ਹੈ?

(ੳ) ਉੱਡਦਾ

(ਅ) ਉੱਚਾ

(ੲ) ਉੱਗਦਾ

(ਸ) ਊਂਘਦਾ

ਪ੍ਰਸ਼ਨ 8. ‘ਜਾਂਵਦਾ’ ਸ਼ਬਦ ਦਾ ਕੀ ਅਰਥ ਹੈ?

(ੳ) ਜਾਗਦਾ

(ਅ) ਜਾਣਦਾ

(ੲ) ਜਾਂਦਾ

(ਸ) ਜਾਣਾ

ਪ੍ਰਸ਼ਨ 9. ‘ਆਂਵਦਾ’ ਸ਼ਬਦ ਦਾ ਕੀ ਅਰਥ ਹੈ?

(ੳ) ਆਉਂਦਾ

(ਅ) ਆਪਣਾ

(ੲ) ਆਖਣਾ

(ਸ) ਜਾਂਦਾ

ਪ੍ਰਸ਼ਨ 10. ‘ਤ੍ਰਿੱਖੇ’ ਸ਼ਬਦ ਦਾ ਕੀ ਅਰਥ ਹੈ?

(ੳ) ਤੇਜ਼

(ਅ) ਹੌਲੀ

(ੲ) ਦੂਰ

(ਸ) ਨੇੜੇ

ਪ੍ਰਸ਼ਨ 11. ‘ਸਮਾਂ’ ਕਵਿਤਾ ਵਿੱਚ ਕਿਸ ਨੂੰ ਰੋਕਣ ਦੀ ਕੋਸ਼ਸ਼ ਕੀਤੀ ਗਈ ਹੈ?

(ੳ) ਫ਼ੌਜੀ ਨੂੰ

(ਅ) ਸਿਪਾਹੀ ਨੂੰ

(ੲ) ਸਮੇਂ ਨੂੰ

(ਸ) ਪਤੀ ਨੂੰ

ਪ੍ਰਸ਼ਨ 12. ‘ਸਮਾਂ’ ਕਵਿਤਾ ਵਿੱਚ ਕਿਸ ਦੀ ਸੰਭਾਲ ਕਰਨ ਲਈ ਕਿਹਾ ਗਿਆ ਹੈ?

(ੳ) ਬੱਚੇ ਦੀ

(ਅ) ਧਰਤੀ ਦੀ

(ੲ) ਸਮੇਂ ਦੀ

(ਸ) ਮਰੀਜ਼ ਦੀ

ਪ੍ਰਸ਼ਨ 13. ਕਵਿਤਾ ‘ਸਮਾਂ’ ਵਿੱਚ ਕੌਣ ਪੱਲਾ ਛੁਡਾ ਕੇ ਖਿਸਕ ਗਿਆ?

(ੳ) ਪਤੀ

(ਅ) ਬੱਚਾ

(ੲ) ਸਮਾਂ

(ਸ) ਕੋਈ ਨਹੀਂ

ਪ੍ਰਸ਼ਨ 14. ਅਟਕ ਤੋਂ ਕੀ ਭਾਵ ਹੈ?

(ੳ) ਜਿਹੜਾ ਰੁਕ ਨਾ ਸਕਦਾ ਹੋਵੇ

(ਅ) ਜਿਸ ਨੂੰ ਰੋਕਿਆ ਜਾ ਸਕੇ

(ੲ) ਜੋ ਸਦਾ ਸਥਿਰ ਹੋਵੇ

(ਸ) ਜੋ ਮਰ ਗਿਆ ਹੋਵੇ

ਪ੍ਰਸ਼ਨ 15. ਸਫਲ ਹੋਣ ਲਈ ਕੀ ਕਰਨਾ ਚਾਹੀਦਾ ਹੈ?

(ੳ) ਸਾਰਿਆਂ ਦਾ ਸਨਮਾਨ ਕਰਨਾ ਚਾਹੀਦਾ ਹੈ

(ਅ) ਸਵੇਰੇ ਛੇਤੀ ਜਾਗਣਾ ਚਾਹੀਦਾ ਹੈ

(ੲ) ਸਮੇਂ ਦੀ ਕਦਰ ਕਰਨੀ ਚਾਹੀਦੀ ਹੈ।

(ਸ) ਖੂਬ ਮਿਹਨਤ ਕਰਨੀ ਚਾਹੀਦੀ ਹੈ

ਪ੍ਰਸ਼ਨ 16. ਕੀ ਸਮਾਂ ਆਪਣੀ ਗਤੀ ਨਾਲ ਚੱਲਦਾ ਰਹਿੰਦਾ ਹੈ?

(ੳ) ਹਾਂ

(ਅ) ਨਹੀਂ

(ੲ) ਕਦੇ – ਕਦੇ

(ਸ) ਉਪਰੋਕਤ ਕੋਈ ਨਹੀਂ

ਪ੍ਰਸ਼ਨ 17. ‘ਸਮਾਂ’ ਕਵਿਤਾ ਵਿੱਚ ਕਵੀ ਨੇ ਸਮੇਂ ਦਾ ਕਿਹੜਾ ਸੁਭਾਅ ਬਿਆਨ ਕੀਤਾ ਹੈ?

(ੳ) ਸਥਿਰ

(ਅ) ਚਲਾਇਮਾਨ

(ੲ) ਧੀਮੀ ਚਾਲ

(ਸ) ਕੋਈ ਨਹੀਂ

ਪ੍ਰਸ਼ਨ 18. ‘ਸਮਾਂ’ ਕਵਿਤਾ ਵਿੱਚ ਕਿਸ ਨੂੰ ਸਫਲ ਕਰਨ ਲਈ ਕਿਹਾ ਗਿਆ ਹੈ?

(ੳ) ਮਨੁੱਖ ਨੂੰ

(ਅ) ਸਮੇਂ ਨੂੰ

(ੲ) ਦੌੜ ਨੂੰ

(ਸ) ਇਹ ਸਾਰੇ

ਪ੍ਰਸ਼ਨ 19. ‘ਖਿਸਕਾਈ ਕੰਨੀ’ ਤੋਂ ਕੀ ਭਾਵ ਹੈ?

(ੳ) ਪੱਲਾ ਛੁਡਵਾਉਣਾ

(ਅ) ਬੱਚ ਕੇ ਨਿਕਲ ਜਾਣਾ

(ੲ) ਕਿਸੇ ਤੋਂ ਕਤਰਾ ਕੇ ਨਿਕਲ ਜਾਣਾ

(ਸ) ਉਪਰੋਕਤ ਸਾਰੇ

ਪ੍ਰਸ਼ਨ 20. ‘ਬੰਨੇ-ਬੰਨੀ’ ਸ਼ਬਦ ਦਾ ਕੀ ਅਰਥ ਹੈ?

(ੳ) ਹੱਦਾਂ

(ਅ) ਬਨੇਰਾ

(ੲ) ਖੇਤਾਂ ਦੀਆਂ ਪਗਡੰਡੀਆਂ

(ਸ) ਉਪਰੋਕਤ ਵਿੱਚੋਂ ਕੋਈ ਨਹੀਂ।