ਸਭਰਾਉਂ ਦੀ ਲੜਾਈ


ਪ੍ਰਸ਼ਨ. ਸਭਰਾਉਂ ਦੀ ਲੜਾਈ ਬਾਰੇ ਇੱਕ ਸੰਖੇਪ ਨੋਟ ਲਿਖੋ।

ਉੱਤਰ – ਸਭਰਾਉਂ ਦੀ ਲੜਾਈ ਸਿੱਖਾਂ ਅਤੇ ਅੰਗਰੇਜ਼ਾਂ ਵਿਚਾਲੇ ਲੜੇ ਜਾਣ ਵਾਲੇ ਪਹਿਲੇ ਯੁੱਧ ਦੀ ਅੰਤਿਮ ਲੜਾਈ ਸੀ। ਇਹ ਲੜਾਈ 10 ਫ਼ਰਵਰੀ, 1846 ਈ. ਨੂੰ ਲੜੀ ਗਈ ਸੀ। ਅੰਗਰੇਜ਼ੀ ਫ਼ੌਜ ਦੀ ਅਗਵਾਈ ਲਾਰਡ ਹਿਊਗ ਗਫ਼ ਅਤੇ ਲਾਰਡ ਹਾਰਡਿੰਗ ਕਰ ਰਹੇ ਸਨ। ਦੂਜੇ ਪਾਸੇ ਸਿੱਖ ਸੈਨਾ ਦੀ ਅਗਵਾਈ ਲਾਲ ਸਿੰਘ ਤੇ ਤੇਜਾ ਸਿੰਘ ਕਰ ਰਹੇ ਸਨ। ਇਸ ਲੜਾਈ ਵਿੱਚ ਸ਼ਾਮ ਸਿੰਘ ਅਟਾਰੀਵਾਲਾ ਨੇ ਆਪਣੀ ਬਹਾਦਰੀ ਨਾਲ ਅੰਗਰੇਜ਼ਾਂ ਦੇ ਚੰਗੇ ਦੰਦ ਖੱਟੇ ਕੀਤੇ। ਇਸ ਲੜਾਈ ਦੇ ਅੰਤ ਵਿੱਚ ਸਿੱਖਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।


प्रश्न. सबराओं के युद्ध के बारे में एक संक्षिप्त टिप्पणी लिखिए।

उत्तर – सबराओं की लड़ाई सिखों और अंग्रेजों के बीच लड़े जाने वाले पहले युद्ध की आखिरी लड़ाई थी। यह युद्ध 10 फरवरी, 1846 ई. लड़ा गया था। ब्रिटिश सेना का नेतृत्व लॉर्ड ह्यूग गॉफ और लॉर्ड हार्डिंग ने किया था। दूसरी ओर, सिख सेना का नेतृत्व लाल सिंह और तेजा सिंह ने किया था। इस युद्ध में शाम सिंह अटारीवालाने अपनी बहादुरी से अंग्रेजों के दाँत खट्टे कर दिए। इस युद्ध के अंत में सिक्खों को हार का सामना करना पड़ा।


Question. Write a brief note on the battle of Sobraon.

Answer – The Battle of Sobraon was the last battle of the first war to be fought between the Sikhs and the British. This war was fought on February 10, 1846 AD. The British army was led by Lord Hugh Gough and Lord Hardinge. On the other hand, the Sikh army was led by Lal Singh and Teja Singh. In this war, Sham Singh Attariwala made the British’s teeth sour with his bravery. The Sikhs had to face defeat at the end of this war.