CBSEclass 11 PunjabiEducationPunjab School Education Board(PSEB)

ਸਤਿਗੁਰੂ ਕਾਜ ਸਵਾਰਿਆ ਈ – ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1 . ‘ਸਤਿਗੁਰੂ ਕਾਜ ਸਵਾਰਿਆ ਈ’ ਲੋਕ – ਗੀਤ ਘੋੜੀ ਹੈ ਜਾਂ ਸੁਹਾਗ?

ਉੱਤਰ – ਘੋੜੀ

ਪ੍ਰਸ਼ਨ 2 . ਭੈਣਾਂ ਕਿਸ ਨੂੰ ਸ਼ਿੰਗਾਰਨ ਦੀ ਗੱਲ ਕਰਦੀਆਂ ਹਨ?

ਉੱਤਰ – ਵੀਰ ਨੂੰ

ਪ੍ਰਸ਼ਨ 3 . ਵੀਰ ਨੇ ਫਲਾਹੀਂ ਹੇਠ ਕੀ ਬੰਨ੍ਹਿਆ ਹੈ?

ਉੱਤਰ – ਘੋੜਾ

ਪ੍ਰਸ਼ਨ 4 . ਭਾਬੀਆਂ ਕਿਸ ਨੂੰ ਘੋੜੀ ਚੜਾਉਂਦੀਆਂ ਹਨ?

ਉੱਤਰ – ਦਿਉਰ ਨੂੰ

ਪ੍ਰਸ਼ਨ 5 . ਵੀਰ ਨੂੰ ਠੰਢੇ – ਹੁਲਾਰੇ ਕੌਣ ਦਿੰਦਾ ਹੈ?

ਉੱਤਰ – ਨਦੀ

ਪ੍ਰਸ਼ਨ 6 . ਵੀਰ ਦੇ ਸਿਹਰੇ ਦੀਆਂ ਕਲੀਆਂ ਕੌਣ ਚੁੰਮਦਾ ਹੈ?

ਉੱਤਰ – ਸੱਸ