ਵੱਖ – ਵੱਖ ਵਿਸ਼ਿਆਂ ਨਾਲ ਸੰਬੰਧਿਤ ਸ਼ਬਦਾਵਲੀ


ਫ / F


1. Fable (ਫੇਬਲ) – ਮਿਥਿਆਸਕ ਕਹਾਣੀ

2. Farewell ceremony (ਫੇਅ:ਵੈੱਲ ਸੈਰਿਮਨਿ) – ਵਿਦਾਇਗੀ ਸਮਾਰੋਹ

3. Feudalism (ਫਯੂਡਲਿਜ਼ਮ) – ਸਾਮੰਤਵਾਦ

4. Fluid (ਫਲੂਇਡ) – ਤਰਲ / ਦ੍ਰਵ

5. Folklore (ਫੋਕਲਾੱ:) – ਲੋਕ ਧਾਰਾ

6. Fossil (ਫਾੱਸਿਲ) – ਪਥਰਾਹਟ

7. Frequency (ਫ੍ਰੀਕ੍ਵੈਂਸੀ) – ਬਾਰੰਬਾਰਤਾ / ਆਵਰਤੀ

8. Fuel (ਫਯੁਅਲ) – ਬਾਲਣ

9. Fluctuation (ਫਲਅੱਕਚੂ’ਏਸ਼ਨ) – ਉਤਾਰ ਚੜ੍ਹਾਅ

10. Floating Assets (ਫਲਅਉਟਿੰਗ ਐਸੈਟਸ) – ਚੱਲ ਲੈਣਦਾਰੀਆਂ

11. Fourthcoming (ਫੋ:ਕਮਿੰਗ) – ਆਉਣ ਵਾਲਾ