ਵੱਖ – ਵੱਖ ਵਿਸ਼ਿਆਂ ਨਾਲ ਸੰਬੰਧਿਤ ਸ਼ਬਦਾਵਲੀ
W
1. Wage (ਵੇਜ) : ਤਨਖ਼ਾਹ / ਉਜਰਤ
2. Warranty (ਵਾਰਿੰਟ) : ਵਸਤੁ ਦੇ ਖਰੇ ਹੋਣ ਦੀ ਜਿੰਮੇਵਾਰੀ / ਅਸਲੀ ਹੋਣ ਦੀ ਤਸਦੀਕ
3. Weed (ਵੀਡ) : ਨਦੀਣ
4. Whirlpool (ਵ:ਲਪੂਲ) : ਭੰਵਰ / ਘੁੰਮਣਘੇਰੀ
5. Will (ਵਿੱਲ) : ਵਸੀਅਤ
6. Welfare State (ਵੈਲਫੇਅਰ ਸਟੇਟ) : ਕਲਿਆਣਕਾਰੀ ਰਾਜ
7. Whirlwind (ਵ:ਲਵਿੰਡ) : ਵਾਵਰੋਲਾ
8. Wither (ਵਿਦਅ) : ਮੁਰਝਾ ਜਾਣਾ
9. Wreath (ਰੀਥ) : ਫੁੱਲ ਮਾਲਾ
10. Wrinkle (ਰਿੰਕਲ) : ਝੁਰੜੀ