ਵੱਖ – ਵੱਖ ਵਿਸ਼ਿਆਂ ਨਾਲ ਸੰਬੰਧਿਤ ਸ਼ਬਦਾਵਲੀ


ਵ / V


1. Valedictory (ਵੈਲਿਡਿਕਟਰਿ) : ਵਿਦਾਇਗੀ ਭਾਸ਼ਣ

2. Valid (ਵੈਲਿਡ) : ਜਾਇਜ਼ / ਵੈਧ

3. Venue (ਵੈੱਨਯੂ) : ਮਿਲਣ ਸਥਾਨ

4. Voluntary (ਵਾਲੰਟੇਂਰਿ) : ਸ੍ਵੈ ਇੱਛਿਤ

5. Volcano (ਵਾਲਕੈਨੋ) : ਜੁਆਲਾਮੁਖੀ

6. Vehicle (ਵੀਹਿਕਲ) : ਵਾਹਨ

7. Vulture (ਵਲਚਰ) : ਗਿੱਧ