ਵੱਖ ਵੱਖ ਵਿਸ਼ਿਆਂ ਨਾਲ ਸੰਬੰਧਿਤ ਸ਼ਬਦਾਵਲੀ


ਡ / D


1. Declaration (ਡਿਕਲੱਰੇਸ਼ਨ) – ਐਲਾਨ

2. Definition (ਡੈੱਫਨਿਸ਼ਨ) – ਪਰਿਭਾਸ਼ਾ

3. Democracy (ਡਿਮਾੱਕ੍ਰਸਿ) – ਲੋਕ ਰਾਜ / ਲੋਕ ਤੰਤਰ

4. Demography (ਡੀਮਾੱਗ੍ਰਾਫ਼ਿ) – ਜਨ ਅੰਕੜਾ ਵਿਗਿਆਨ

5.‌ Demonstration (ਡੇਮੱਨਸਟ੍ਰੇਸ਼ਨ) – ਮੁਜ਼ਾਹਰਾ / ਪ੍ਰਦਰਸ਼ਨ

6. Development (ਡਿਵੈਲੱਪਮੈਂਟ) – ਵਿਕਾਸ / ਉੱਨਤੀ

7. Deviation (ਡਿਵਿਏਸ਼ਨ) – ਥਿੜਕਣ / ਭਟਕਣ

8. Diagnosis (ਡਾਇਅਗਾਨੋਸਿਸ) – ਰੋਗ ਦੀ ਪਛਾਣ

9. Discharge (ਡਿਸਚਾਰਜ) – ਨਿਕਾਸ

10. Discount (ਡਿਸਕਾਊਂਟ) – ਛੋਟ

11. Dispersion (ਡਿਸਪਰ:ਸ਼ਨ) – ਖਿੰਡਾਓ

12. Displacement (ਡਿਸਪਲੇਸਮੈਂਟ) – ਥਾਂ ਬਦਲੀ / ਵਿਸਥਾਪਨ

13. Dividend (ਡਿਵੀਡੈਂਡ) – ਲਾਭਅੰਸ਼

14. Document (ਡਾੱਕਯੁਮੇਨੱਟ) – ਦਸਤਾਵੇਜ਼

15. Drought (ਡ੍ਰਾਊਟ) – ਸੋਕਾ / ਔੜ

16. Dynasty (ਡਾਇਨੈਸਟਿ) – ਰਾਜ ਵੰਸ਼