ਵੱਖ – ਵੱਖ ਵਿਸ਼ਿਆਂ ਨਾਲ ਸੰਬੰਧਿਤ ਸ਼ਬਦਾਵਲੀ
ਅ / ਯ / ਯੂ / U
1. Ultimatum (ਅਲਟੀਮੇਟਮ) : ਅੰਤਮ ਚਿਤਾਵਨੀ
2. Under employment (ਅੰਡ: ਐਮਪਲਾਇਮੰਟ) : ਅਲਪ ਰੁਜ਼ਗਾਰ
3. Unit (ਯੂਨਿਟ) : ਇਕਾਈ
4. Uniformity (ਯੂਵਿੱ:ਮਿਟਿ) : ਇਕਸਾਰਤਾ
5. Utopia (ਯਟੋਪੀਆ) : ਪੂਰਨ ਸਮਾਜ / ਆਦਰਸ਼
6. Universal (ਯੂਨਿਵ:ਸਲ) : ਵਿਸ਼ਵ ਵਿਆਪੀ
7. Urban (ਅ:ਬਨ) : ਸ਼ਹਿਰੀ