ਵੱਖ – ਵੱਖ ਵਿਸ਼ਿਆਂ ਨਾਲ ਸੰਬੰਧਿਤ ਸ਼ਬਦਾਵਲੀ
ਰ / R
1. Rapport (ਰੈਪਾ/ਰਪਾ:ਟ) – ਰਾਬਤਾ / ਸੰਪਰਕ
2. Reconciliation (ਰਿਕਨਸਿਲਿਏਸ਼ਨ) – ਸੁਲਾਹ ਸਫਾਈ / ਰਾਜ਼ੀ ਨਾਮਾ
3. Redress (ਰਿਡ੍ਰੈੱਸ) – ਨਿਵਾਰਨ
4. Referendum (ਰੈੱਫਰੈੱਨਡਮ) – ਰਾਇਸ਼ੁਮਾਰੀ
5. Regime (ਰੇਯੀਮ) – ਰਾਜਕਾਲ
6. Resolution (ਰੇਂਜ਼ਲੂਸ਼ੱਨ) – ਮਤਾ
7. Respiration (ਰੈੱਸਪਰੇਸ਼ਨ) – ਸਵਾਸ ਕਿਰਿਆ
8. Review (ਰਿਵਯੂ) – ਸਮੀਖਿਆ
9. Racial Factor (ਰੇਸ਼ਿਅਲ ਫੈਕਟਰ) – ਨਸਲੀ ਕਾਰਕ
10. Racial Tension (ਰੇਸ਼ਿਅਲ ਟੈਨਸ਼ਨ) – ਨਸਲੀ ਤਣਾਅ
11. Ransom (ਰੈਨਸ:ਮ) – ਧਨ ਦੇ ਕੇ ਮੁਕਤ ਕਰਾਉਣਾ
12. Rarely (ਰੈਅ:ਲਿ) – ਕਦੇ ਕਦਾਈਂ
13. Realistic (ਰੇਅ:ਲਿਸਟਿਕ) – ਯਥਾਰਥਕ