Aukhe shabad (ਔਖੇ ਸ਼ਬਦਾਂ ਦੇ ਅਰਥ)CBSEEducationਅਨੁਵਾਦ (Translation)

ਵੱਖ – ਵੱਖ ਵਿਸ਼ਿਆਂ ਨਾਲ ਸੰਬੰਧਿਤ ਸ਼ਬਦਾਵਲੀ


ਕ / Q


1. Questionnaire (ਕ੍ਵੈਸਚਨੇਅਰ) – ਪ੍ਰਸ਼ਨਾਵਲੀ

2. Quadruped (ਕ੍ਵਾੱਡਰੁਪੇਡ) – ਚੋਪਾਇਆ ਜਾਨਵਰ

3. Query (ਕ੍ਵਿਅਰਿ) – ਸਵਾਲ / ਪੁੱਛ ਗਿੱਛ

4. Quack (ਕੁਐਕ) – ਨੀਮ ਹਕੀਮ / ਅਨਾੜੀ

5. Quash (ਕ੍ਵੈਸ਼) – ਰੱਦ ਕਰਨਾ

6. Quarrelsome (ਕਵੌਰ:ਲਸਮ) – ਝਗੜਾਲੂ / ਲੜਾਕਾ

7. Question Hour (ਕਵੈਸਚੇਨ ਆਵ:) – ਪ੍ਰਸ਼ਨ ਕਾਲ

8. Quoted (ਕਵਅਉਟਡ) – ਹਵਾਲਾ ਦਿੱਤਾ

9. Quotation (ਕੁਟੇਸ਼ਨ) – ਹਵਾਲਾ / ਟੂਕ

10. Quorum (ਕੋਰਮ) – ਲੋੜੀਂਦੀ ਹਾਜ਼ਰੀ / ਜਣਪੂਰਤੀ