ਵੱਖ – ਵੱਖ ਵਿਸ਼ਿਆਂ ਨਾਲ ਸੰਬੰਧਿਤ ਸ਼ਬਦਾਵਲੀ


ਪ / P


1. Pasture (ਪਾਸਚਅ) – ਚਰਾਗਾਹ

2. Patriotism (ਪੈਟ੍ਰੀਅਟਿਜ਼ਮ) – ਦੇਸ਼ ਭਗਤੀ

3. Pedestrian (ਪਿੱਡੇਸਟ੍ਰੀਅਨ) – ਪੈਦਲ ਯਾਤਰੀ

4. Peninsula (ਪਨਿਨਸਯੂਲ) – ਪ੍ਰਾਇਦੀਪ

5. Personality (ਪੱਸਨੈਲਿਟੀ) – ਸ਼ਖ਼ਸੀਅਤ

6. Petition (ਪਿਟਿਸ਼ਨ) – ਦਰਖ਼ਾਸਤ / ਅਰਜ਼

7. Psychiatary (ਸਾਇਕਾਇਟ੍ਰਿ) – ਮਨੋਰੋਗ ਚਿਕਿਤਸਾ / ਮਨੋਚਿਕਿਤਸਾ

8. Public opinion (ਪਬਲਿਕ ਅਪਿਨਯਨ) – ਜਨਮਤ / ਲੋਕ ਰਾਇ

9. Panic (ਪੈਨਿਕ) – ਦਹਿਸ਼ਤ

10. Paper currency (ਪੇਪਰ ਕਰੰਸਿ) – ਕਾਗਜ਼ੀ ਮੁਦਰਾ

11. Paper money (ਪੇਪਰ ਮਨੀ) – ਕਾਗਜ਼ੀ ਧਨ

12. Passive (ਪੈਸਿਵ) – ਨਿਸ਼ਕਰਮੀ