Aukhe shabad (ਔਖੇ ਸ਼ਬਦਾਂ ਦੇ ਅਰਥ)CBSEਅਨੁਵਾਦ (Translation)

ਵੱਖ ਵੱਖ ਵਿਸ਼ਿਆਂ ਨਾਲ ਸਬੰਧਤ ਸ਼ਬਾਦਵਲੀ


ਬ / B


1. Bankrupt (ਬੈਂਕ੍ਰਪਟ) – ਦਿਵਾਲੀਆ

2. Barter (ਬਾ’ਟੱਰ) – ਵਸਤ ਵਟਾਂਦਰਾ

3. Base coin ਬੇਸ ਕਾੱਇਨ) – ਖੋਟਾ ਸਿੱਕਾ

4. Bereavement (ਬਿਰੀਵਮੈਂਟ) – ਮਾਤਮ / ਸੋਗ

5. Bibliography (ਬਿਬਲਿਓਗ੍ਰਾਫੀ) – ਪੁਸਤਕ-ਸੂਚੀ

6. Bilingualist (ਬਾਇਲਿੰਗੁਇਸਟ) – ਦੁਭਾਸ਼ੀਆਂ

7. Barricade (ਬੈਰਿਕੇਡ) – ਰੁਕਾਵਟ / ਨਾਕਾਬੰਦੀ

8. Bias (ਬਾਇਸ) – ਪੱਖਪਾਤ / ਤਰਫ਼ਦਾਰੀ

9. Bouquet (ਬੂਕੇ) – ਗੁਲਦਸਤਾ

10. Breach of Peace (ਬ੍ਰੀਚ ਆੱਫ ਪੀਸ) – ਸ਼ਾਂਤੀ ਭੰਗ / ਅਮਨ ਭੰਗ

11. Bureaucracy (ਬਯੂਰੋਕ੍ਰੱਸਿ) – ਅਫਸਰਸ਼ਾਹੀ / ਅਧਿਕਾਰੀ ਤੰਤਰ

12. Burglar (ਬ:ਗਲਅ:) – ਚੋਰ, ਸੰਨ੍ਹਮਾਰ

13. Burial Rites (ਬਰੀਅਲ ਰਾਇਟਸ) – ਅੰਤਮ ਸੰਸਕਾਰ

14. Baseless (ਬੇਸਲੈੱਸ) – ਬੇਬੁਨਿਆਦ

15. Black List (ਬਲੈਕ ਲਿਸਟ) – ਵਰਜਿਤ ਸੂਚੀ

16. Bad Faith (ਬੈਡ ਫੇਥ) – ਬਦਨੀਤੀ

17. Bogus (ਬੋਗਸ) – ਜਾਲ੍ਹੀ