ਵੱਖ – ਵੱਖ ਵਿਸ਼ਿਆਂ ਨਾਲ ਸੰਬੰਧਿਤ ਸ਼ਬਦਾਵਲੀ (U, V, W, X, Y, Z)


U

Ultimatum – ਅੰਤਮ ਚਿਤਾਵਨੀ

Under employment – ਅਲਪ ਰੁਜ਼ਗਾਰ

Unit – ਇਕਾਈ

Uniformity – ਇਕਸਾਰਤਾ

Utopia – ਆਦਰਸ਼ ਪੂਰਨ ਸਮਾਜ

Universal – ਵਿਸ਼ਵ – ਵਿਆਪੀ

Urban – ਸ਼ਹਿਰੀ


V

Valedictory – ਵਿਦਾਇਗੀ ਭਾਸ਼ਨ

Valid – ਯੋਗ, ਜਾਇਜ਼, ਵੈਧ

Venue – ਮਿਲਣ ਸਥਾਨ

Voluntary – ਸ੍ਵੈ – ਇਛਿੱਤ

Volcano – ਜੁਆਲਾਮੁਖੀ

Vulture – ਗਿੱਧ

Vehicle – ਵਾਹਨ


W

Wage – ਤਨਖ਼ਾਹ, ਉਜਰਤ, ਮਜ਼ਦੂਰੀ

Warranty – ਵਸਤ ਦੇ ਖ਼ਰੇ ਹੋਣ ਦੀ ਜ਼ਿਮੇਵਾਰੀ, ਅਸਲੀ ਹੋਣ ਤਸਦੀਕ

Weed – ਨਦੀਣ

Whirlpool – ਭੰਵਰ, ਘੁੰਮਣਘੇਰੀ

Will – ਵਸੀਅਤ

Welfare State – ਕਲਿਆਣਕਾਰੀ ਰਾਜ

Whirlwind – ਵਾਵਰੋਲਾ

Wither – ਮੁਰਝਾ ਜਾਣਾ

Wreath – ਫੁੱਲ ਮਾਲਾ

Wrinkle – ਝੁਰੜੀ


X

Xerox – ਲਿਖਤ ਆਦਿ ਦੀਆਂ ਨਕਲਾਂ ਬਣਾਉਣ ਦਾ ਇਕ ਢੰਗ, ਫੋਟੋਸਟੇਟ, ਜ਼ੇਰੌਕਸ


Y

Yawn – ਉਬਾਸੀ

Yast – ਖ਼ਮੀਰ

Yield – ਝਾੜ, ਪੈਦਾਵਾਰ

Yoke – ਪੰਜਾਲੀ

Yoghurt – ਦਹੀਂ

Yolk – ਆਂਡੇ ਦੀ ਜ਼ਰਦੀ


Z

Zone – ਖ਼ੇਤਰ

Zoo – ਚਿੜੀਆ – ਘਰ