Educationਅਨੁਵਾਦ (Translation)ਭਾਰਤ ਦਾ ਇਤਿਹਾਸ (History of India)

ਵਰਧਨ ਸ਼ਾਸਕ ਅਤੇ ਉਹਨਾਂ ਦਾ ਸਮਾਂ


ਪ੍ਰਸ਼ਨ. ਵਰਧਨ ਕਾਲ ਵਿੱਚ ਮੰਦਰ ਦੀ ਸੰਸਥਾ ਦਾ ਸਮਾਜਿਕ ਮਹੱਤਵ ਕੀ ਸੀ?

ਉੱਤਰ : ਵਰਧਨ ਕਾਲ ਵਿੱਚ ਮੰਦਰਾਂ ਦੀ ਸੰਸਥਾ ਦਾ ਸਮਾਜਿਕ ਮਹੱਤਵ ਬਹੁਤ ਵੱਧ ਗਿਆ ਸੀ।

ਉਸ ਦਾ ਕਾਰਨ ਇਹ ਸੀ ਕਿ ਲਗਭਗ ਹਰ ਪ੍ਰਸਿੱਧ ਮੰਦਰ ਵਿੱਚ ਸਿੱਖਿਆ ਦਾ ਪ੍ਰਬੰਧ ਹੁੰਦਾ ਸੀ ਜਿਸ ਅਨੁਸਾਰ ਮੰਦਰ ਇਕ ਤਰ੍ਹਾਂ ਨਾਲ ਸਿੱਖਿਆ ਦਾ ਕੇਂਦਰ ਬਣ ਗਏ ਸਨ।

ਅਮੀਰ ਲੋਕ ਅਤੇ ਰਾਜੇ ਮੰਦਰਾਂ ਨੂੰ ਦਾਨ ਦਿੰਦੇ ਸਨ। ਗਰੀਬ ਜਾਂ ਮੱਧ ਵਰਗੀ ਲੋਕ ਮੰਦਰ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕਰਨ ਲਈ ਮੂਰਤੀਆਂ, ਦੀਪਕ, ਤੇਲ ਆਦਿ ਚੀਜ਼ਾਂ ਚੜ੍ਹਾਵੇ ਦੇ ਰੂਪ ਵਿੱਚ ਭੇਂਟ ਕਰਦੇ ਸਨ।

ਉਸ ਤਰ੍ਹਾਂ ਬਹੁਤ ਸੇਵਕ ਮੰਦਰਾਂ ਦੀ ਸੇਵਾ ਕਰ ਰਹੇ ਸਨ, ਪਰ ਮੰਦਰਾਂ ਦੇ ਅੰਦਰ ਦੀ ਸੇਵਾ ਕੇਵਲ ਬ੍ਰਾਹਮਣਾਂ ਦੇ ਹੱਥ ਵਿੱਚ ਹੁੰਦੀ ਸੀ।

ਮੰਦਰਾਂ ਵਿੱਚ ਸੰਗੀਤ ਭਾਵ ਗਾਣਾ ਵਜਾਉਣਾ ਵੀ ਧਰਮ ਕਾਰਜ ਦਾ ਅੰਗ ਬਣ ਚੁੱਕਾ ਸੀ।

ਹੌਲੀ-ਹੌਲੀ ਨਾਚ ਵੀ ਮੰਦਰ ਦੇ ਧਰਮ ਕਾਰਜ ਨਾਲ ਜੁੜ ਗਿਆ ਸੀ।

ਮੰਦਰਾਂ ਦੀ ਸੰਸਥਾ ਵਰਧਨ ਯੁੱਗ ਦੇ ਵਰਣਾਂ ਭਾਵ ਬ੍ਰਾਹਮਣ, ਖੱਤਰੀ, ਵੈਸ਼ਾਂ ਲਈ ਇਕ ਮਹੱਤਵਪੂਰਨ ਸਮਾਜਿਕ, ਧਾਰਮਿਕ ਤੇ ਸਭਿਆਚਾਰਕ ਸੰਸਥਾ ਬਣ ਚੁੱਕੀ ਸੀ।


प्रश्न. वर्धन काल में मंदिर संस्था का सामाजिक महत्व क्या था?

उत्तर: वर्धन काल में मंदिरों की संस्था का सामाजिक महत्व बहुत बढ़ गया।

इसका कारण यह था कि लगभग हर प्रसिद्ध मंदिर में एक शिक्षा व्यवस्था होती थी, जिसके अनुसार मंदिर एक तरह से शिक्षा के केंद्र बन गए थे।

अमीर लोग और राजा मंदिरों को दान देते थे।  गरीब या मध्यम वर्ग के लोग मंदिर के प्रति अपनी श्रद्धा व्यक्त करने के लिए प्रसाद के रूप में मूर्तियाँ, दीपक, तेल आदि चढ़ाते थे।

यों तो अनेक सेवक मन्दिरों की सेवा करते थे, परन्तु मन्दिरों के अन्दर की सेवा ब्राह्मणों के हाथ में ही होती थी।

संगीत अर्थात मंदिरों में गाने बजाना भी धार्मिक कार्यों का एक हिस्सा बन गया था।

धीरे-धीरे नृत्य भी मंदिर के धार्मिक कार्यों से जुड़ गया।

वर्धन युग में वर्णों अर्थात ब्राह्मण, क्षत्रिय, वैश्य के लिए मंदिरों की संस्था एक महत्वपूर्ण सामाजिक, धार्मिक और सांस्कृतिक संस्था बन गई थी।


Question. What was the social importance of the temple institution during the Vardhan period?

Answer: The social importance of the institution of temples increased a lot during the Vardhan period.

The reason for this was that almost every famous temple had an education system, according to which temples became centers of education in a way.

Rich people and kings used to donate to temples. Poor or middle-class people used to offer idols, lamps, oil, etc. as prasad to express their reverence towards the temple.

Although many servants used to serve the temples, the service inside the temples was in the hands of Brahmins only.

Music i.e. playing songs in temples also became a part of religious activities.

Gradually dance also became associated with the religious functions of the temple.

In the Vardhan era, the institution of temples became an important social, religious, and cultural institution for the varnas i.e. Brahmins, Kshatriyas, and Vaishyas.