CBSEEducationKidsPunjab School Education Board(PSEB)Punjabi Viakaran/ Punjabi Grammar

ਲੇਖ ਰਚਨਾ : ਮੇਰਾ ਮਨ ਭਾਉਂਦਾ ਅਧਿਆਪਕ


‘‘ਅਧਿਆਪਕ ਦੇਸ਼ ਦੇ ਭਵਿੱਖ ਦਾ ਨਿਰਮਾਤਾ ਹੁੰਦਾ ਹੈ।”

1. ਮੇਰੇ ਸਕੂਲ ਦਾ ਨਾਂ ………………. ਹੈ।

2. ਸਾਡੇ ਸਕੂਲ ਵਿੱਚ ਦਸ ਅਧਿਆਪਕ ਹਨ।

3. ਮੈਂ ਸਭ ਅਧਿਆਪਕਾਂ ਦਾ ਆਦਰ ਕਰਦਾ ਹਾਂ।

4. ਪਰ ਮੈਂ ਸ੍ਰ. ਹਰਜੀਤ ਸਿੰਘ ਜੀ ਨੂੰ ਬਹੁਤ ਪਸੰਦ ਕਰਦਾ ਹਾਂ।

5. ਇਹਨਾਂ ਦੀ ਉਮਰ ਲਗਪਗ 40 ਸਾਲ ਹੈ ।

6. ਇਹ ਸਾਨੂੰ ਅੰਗ੍ਰੇਜ਼ੀ ਪੜ੍ਹਾਉਂਦੇ ਹਨ।

7. ਇਹ ਐਮ. ਏ . ਐਮ. ਐੱਡ ਪਾਸ ਹਨ।

8. ਇਹਨਾਂ ਦਾ ਸੁਭਾਅ ਬਹੁਤ ਚੰਗਾ ਹੈ।

9. ਇਹ ਸਭ ਬੱਚਿਆਂ ਨਾਲ ਬਹੁਤ ਪਿਆਰ ਕਰਦੇ ਹਨ।

10. ਇਹਨਾਂ ਦੀ ਸਿਹਤ ਵੀ ਬਹੁਤ ਚੰਗੀ ਹੈ।

11. ਇਹ ਖੇਡਾਂ ਦੇ ਵੀ ਬਹੁਤ ਸ਼ੁਕੀਨ ਹਨ।

12. ਇਹ ਸਾਨੂੰ ਸ਼ਾਮ ਨੂੰ ਗਰਾਉਂਡ ਵਿੱਚ ਹਾਕੀ ਖਿਡਾਉਂਦੇ ਹਨ।

13. ਇਸ ਸਾਦਾ ਅਤੇ ਸਾਫ਼ ਸੁਥਰੇ ਕੱਪੜੇ ਪਹਿਨਦੇ ਹਨ।

14. ਇਹ ਲੋੜਵੰਦ ਬੱਚਿਆਂ ਦੀ ਸਹਾਇਤਾ ਵੀ ਕਰਦੇ ਹਨ।

15. ਪਰਮਾਤਮਾ ਇਹਨਾਂ ਦੀ ਉਮਰ ਲੰਮੀ ਕਰੇ।