ਲਿਟਲ ਬੁਆਏ ਕੀ ਹੈ?
1945 ਵਿੱਚ ਜਦੋਂ ਦੂਜਾ ਵਿਸ਼ਵ ਯੁੱਧ ਚਲ ਰਿਹਾ ਸੀ ਤਾਂ ਅਮਰੀਕਾ ਨੇ ਜਪਾਨ ਨੂੰ ਆਪਣੀ ਤਾਕਤ ਵਿਖਾਉਣ ਲਈ ਇਕ ਛੋਟੇ ਜਿਹੇ ਅਕਾਰ ਦਾ ਪ੍ਰਮਾਣੂ ਬੰਬ ਤਿਆਰ ਕੀਤਾ, ਜਿਸ ਦਾ ਨਾਂ ਲਿਟਲ ਬੁਆਏ/little boy (ਨਿੱਕਾ ਮੁੰਡਾ) ਰੱਖਿਆ ਗਿਆ। ਇਹ ਬੰਬ ਅਮਰੀਕਾ ਨੇ ਜਪਾਨ ਦੇ ਹੀਰੋਸ਼ੀਮਾ ਸ਼ਹਿਰ ਤੇ ਸੁੱਟਿਆ। ਇਹ ਪ੍ਰਮਾਣੂ ਬੰਬ ਏਨਾ ਖ਼ਤਰਨਾਕ ਸੀ ਕਿ ਇਸ ਬੰਬ ਨਾਲ ਲੱਖਾਂ ਲੋਕਾਂ ਦੀ ਮੌਤ ਹੋ ਗਈ ਸੀ। ਇਸ ਬੰਬ ਦਾ ਅਸਰ ਅੱਜ ਵੀ ਉਸ ਸ਼ਹਿਰ ਵਿੱਚ ਵੇਖਣ ਨੂੰ ਮਿਲਦਾ ਹੈ, ਜਿੱਥੇ ਇਹ ਬੰਬ ਸੁੱਟਿਆ ਗਿਆ ਸੀ। ਉੱਥੇ ਮਨੁੱਖ ਅੱਜ ਵੀ ਅਪਾਹਜ ਪੈਦਾ ਹੁੰਦੇ ਹਨ। ਇਸੇ ਕਰਕੇ ਇਸ ਬੰਬ ‘ਲਿਟਲ ਬੁਆਏ’ ਦੇ ਨਾਂ ਤੋਂ ਪੂਰੀ ਦੁਨੀਆਂ ਵਿੱਚ ਖ਼ੌਫ਼ ਆ ਜਾਂਦਾ ਸੀ।
In 1945, during World War II, the United States developed a small atomic bomb, named the Little Boy, to show Japan its strength. The United States dropped the bomb on Hiroshima, Japan. The atomic bomb was so dangerous that it killed millions. The bomber struck shortly after an afternoon in the city where the bomb was dropped. There, human beings are born with disabilities even today. That is why the name of this bomb ‘Little Boy’ caused fear all over the world.
1945 में, द्वितीय विश्व युद्ध के दौरान, संयुक्त राज्य अमेरिका ने जापान को अपनी ताकत दिखाने के लिए ‘लिटिल बॉय’ नाम का एक छोटा परमाणु बम विकसित किया। अमेरिका ने जापान के हिरोशिमा शहर पर बम गिराया। परमाणु बम इतना खतरनाक था कि इसने लाखों लोगों की जान ले ली। शहर में बम एक रैली के दौरान दोपहर के तुरंत बाद फेंका गया। जहां पर यह बम फेंका गया था, वहाँ मनुष्य आज भी विकलांग पैदा होते हैं। इस प्रकार इस ‘लिटिल बॉय’ नाम के बम ने पूरी दुनिया में खौफ पैदा कर दिया।