ਲਗਾਖਰ ਕਿਸ ਨੂੰ ਆਖਦੇ ਹਨ? ਇਹ ਕਿੰਨੇ ਅਤੇ ਕਿਹੜੇ – ਕਿਹੜੇ ਹਨ?

ਉੱਤਰ : ਲਗਾਖਰ – ਉਹ ਚਿੰਨ੍ਹ, ਜਿਹੜੇ ਸ਼ਬਦਾਂ ਦੇ ਉਚਾਰਣ ਸਮੇਂ ਅੱਖਰਾਂ ਤੇ ਲਗਾਂ ਦੇ ਉਚਾਰਣ ਤੋਂ ਬਾਅਦ ਵਿੱਚ ਉਚਾਰੇ ਜਾਂਦੇ ਹਨ, ਉਹਨਾਂ ਨੂੰ ਲਗਾਖਰ ਆਖਦੇ ਹਨ।

ਗੁਰਮੁਖੀ ਲਿੱਪੀ ਵਿੱਚ ਤਿੰਨ ਲਗਾਖਰ ਹਨ :

1. ਬਿੰਦੀ (ਂ)

2. ਟਿੱਪੀ (ੰ)

3. ਅੱਧਕ (ੱ)