CBSECBSE 12 Sample paperClass 12 Punjabi (ਪੰਜਾਬੀ)Education

ਰਿਕਸ਼ੇ ਵਾਲਾ


ਪ੍ਰਸ਼ਨ. ਰਿਕਸ਼ੇ ਵਾਲਾ ਵੇਖਣ ਵਿੱਚ ਕਿਹੋ ਜਿਹਾ ਲੱਗਦਾ ਸੀ?

ਉੱਤਰ : ਰਿਕਸ਼ੇ ਵਾਲੇ ਦੀ ਕੁੱਬੀ ਹੋਈ ਪਿੱਠ ‘ਤੇ ਸੱਜੇ ਮੋਢੇ ਦੀ ਹੱਡੀ ਤਕ ਭੈੜੀ ਜਿਹੀ ਬੁਸ਼ਸ਼ਰਟ ਪਾਈ ਹੋਈ ਸੀ, ਜਿਸ ਉੱਤੇ ਹੋਰ ਰੰਗ ਦੇ ਕੱਪੜੇ ਦੀ ਟਾਕੀ ਲੱਗੀ ਹੋਈ ਸੀ। ਉਸ ਦੀਆਂ ਲੱਤਾਂ ਕਾਲੀਆਂ ਸੁੱਕੀਆਂ ਜਿਹੀਆਂ ਸਨ ਤੇ ਵਾਲ ਬਹੁਤ ਗੰਦੇ ਤੇ ਉਲਝੇ ਹੋਏ ਸਨ। ਉਸ ਨੂੰ ਵੇਖ ਕੇ ਦਿਲ ਖ਼ਰਾਬ ਹੁੰਦਾ ਸੀ।