CBSEclass 11 PunjabiEducationPunjab School Education Board(PSEB)

ਰਾਜਾ ਰਸਾਲੂ : ਬਹੁਵਿਕਲਪੀ ਪ੍ਰਸ਼ਨ


ਰਾਜਾ ਰਸਾਲੂ : MCQ


ਪ੍ਰਸ਼ਨ 1. ਫੌਲਾਦੀ ਕਿਸ ਦਾ ਨਾਂ ਸੀ?

(ੳ) ਬਲਦ ਦਾ

(ਅ) ਵਛੇਰੇ ਦਾ

(ੲ) ਘੋੜੇ ਦਾ

(ਸ) ਕੁੱਤੇ ਦਾ

ਪ੍ਰਸ਼ਨ 2. ਸਰੂਪਾਂ ਕਿਸ ਨੂੰ ਪਿਆਰ ਕਰਦੀ ਸੀ?

(ੳ) ਸੁਨਿਆਰੇ ਦੇ ਮੁੰਡੇ ਨੂੰ

(ਅ) ਰਸਾਲੂ ਨੂੰ

(ੲ) ਪੂਰਨ ਨੂੰ

(ਸ) ਭਰਥਰੀ ਨੂੰ

ਪ੍ਰਸ਼ਨ 3. ਸਿਰਕੱਪ ਦੀ ਨਵ-ਜੰਮੀ ਧੀ ਦਾ ਕੀ ਨਾਂ ਸੀ?

(ੳ) ਸਰੂਪਾਂ

(ਅ) ਕੋਕਲਾਂ

(ੲ) ਚੰਦਨ ਦੇਈ

(ਸ) ਨਾਰਕੀ

ਪ੍ਰਸ਼ਨ 4. ਹੋਡੀ ਦੀ ਮੌਤ ਦੀ ਖ਼ਬਰ ਸੁਣ ਕੇ ਕੋਕਲਾਂ ਨੇ ਕੀ ਕੀਤਾ?

(ੳ) ਮਹਿਲ ਤੋਂ ਛਾਲ ਮਾਰ ਕੇ ਮਰ ਗਈ

(ਅ) ਨਹਿਰ ਵਿੱਚ ਡੁੱਬ ਕੇ ਮਰ ਗਈ

(ੲ) ਖੂਹ ਵਿੱਚ ਡੁੱਬ ਕੇ ਮਰ ਗਈ

(ਸ) ਜ਼ਹਿਰ ਖਾ ਕੇ ਮਰ ਗਈ

ਪ੍ਰਸ਼ਨ 5. ਡੈਣ ਨੇ ਰਾਜਾ ਰਸਾਲੂ ਨੂੰ ਕੀ ਕੀਤਾ?

(ੳ) ਖਾ ਲਿਆ

(ਅ) ਮਾਰ ਦਿੱਤਾ

(ੲ) ਪੱਥਰ ਬਣਾ ਦਿੱਤਾ

(ਸ) ਡਰਾ ਦਿੱਤਾ

ਪ੍ਰਸ਼ਨ 6. ਰਾਜਾ ਹਰੀ ਚੰਦ ਸਰੂਪਾਂ ਦਾ ਵਿਆਹ ਕਿਸ ਨਾਲ ਕਰਨਾ ਮੰਨ ਗਿਆ?

(ੳ) ਪੂਰਨ ਨਾਲ

(ੲ) ਸਲਵਾਨ ਨਾਲ

(ਅ) ਰਸਾਲੂ ਨਾਲ

(ਸ) ਸਿਰਕੱਪ ਨਾਲ਼

ਪ੍ਰਸ਼ਨ 7. ਸਿਰਕੱਪ ਕਿਹੋ ਜਿਹਾ ਰਾਜਾ ਸੀ?

(ੳ) ਦਿਆਲੂ

(ਅ) ਕ੍ਰੋਧੀ

(ੲ) ਜ਼ਾਲਮ

(ਸ) ਕਪਟੀ

ਪ੍ਰਸ਼ਨ 8. ਰਾਜਾ ਰਸਾਲੂ ਨੇ ਇੱਕ ਘੁਮਿਆਰ ਦੇ ਆਵੇ ਵਿੱਚੋਂ ਕਿਸ ਨੂੰ ਬਚਾਇਆ?

(ੳ) ਕਤੂਰਿਆਂ ਨੂੰ

(ਅ) ਬਲੂੰਗੜਿਆਂ ਨੂੰ

(ੲ) ਬਿੱਲੀ ਨੂੰ

(ਸ)  ਕੁੱਤੀ ਨੂੰ