Educationਅਨੁਵਾਦ (Translation)ਭਾਰਤ ਦਾ ਇਤਿਹਾਸ (History of India)

ਰਾਜਪੂਤ ਕਾਲ : ਅੰਧਕਾਲ?


ਪ੍ਰਸ਼ਨ. ਕੀ ਰਾਜਪੂਤ ਕਾਲ ਨੂੰ ‘ਅੰਧਕਾਲ’ ਕਹਿਣਾ ਉੱਚਿਤ ਹੋਵੇਗਾ?

ਉਤੱਰ : ਕੁਝ ਇਤਿਹਾਸਕਾਰਾਂ ਤੇ ਵਿਦਵਾਨਾਂ ਨੇ ਰਾਜਪੂਤ ਕਾਲ ਨੂੰ ‘ਅੰਧਕਾਲ’ ਆਖਿਆ ਹੈ। ਪਰ ਕਿਸੇ ਰਾਜ ਨੂੰ ਵੀ ਵਿਸ਼ੇਸ਼ ਨਾਂ ਨਾਲ ਸੱਦਣਾ ਭਰਮ ਪੈਦਾ ਕਰ ਦਿੰਦਾ ਹੈ।

ਜਿਸ ਤਰ੍ਹਾਂ ਗੁਪਤ ਕਾਲ ਨੂੰ ‘ਸਵਰਨ ਯੁੱਗ’ ਆਖਣਾ ਉਸ ਕਾਲ ਦੀਆਂ ਘਾਟਾਂ ਨੂੰ ਅੱਖੋਂ ਉਹਲੇ ਕਰਨਾ ਹੈ। ਇਸੇ ਤਰ੍ਹਾਂ ਰਾਜਪੂਤ ਕਾਲ ਨੂੰ ‘ਅੰਧਕਾਲ’ ਆਖਣਾ ਵੀ ਇਸ ਕਾਲ ਦੀਆਂ ਪ੍ਰਾਪਤੀਆਂ ਤੋਂ ਮੁੱਖ ਮੋੜਨਾ ਹੀ ਹੈ।

ਇਹ ਠੀਕ ਹੈ ਕਿ ਇਸ ਕਾਲ ਵਿੱਚ ਭਾਰਤ ਦੇ ਸਮਾਜਿਕ ਤੇ ਰਾਜਨੀਤਿਕ ਖੇਤਰ ਵਿੱਚ ਕਈ ਇਸ ਤਰ੍ਹਾਂ ਦੀਆਂ ਪ੍ਰਵਿਰਤੀਆਂ ਪੈਦਾ ਹੋਈਆਂ ਜਿਨ੍ਹਾਂ ਕਾਰਨ ਭਾਰਤੀ ਸਮਾਜ ਤੇ ਰਾਸ਼ਟਰ ਦੀ ਉਨੱਤੀ ਨੂੰ ਸੱਟ ਲੱਗੀ।

ਇਸ ਕਾਲ ਵਿੱਚ ਕਲਾ ਤੇ ਵਿਗਿਆਨ ਦਾ ਵਿਕਾਸ ਰੁੱਕ ਗਿਆ।

ਰਾਜਾ ਤੇ ਸਾਮੰਤ, ਕਵੀਆਂ ਅਤੇ ਵਿਦਵਾਨਾਂ ਦੀ ਥਾਂ ਚਾਪਲੂਸ ਕਵੀਆਂ ਤੇ ਕਲਾਕਾਰਾਂ ਨੂੰ ਉਤਸ਼ਾਹ ਦੇਣ ਲੱਗ ਪਏ।

ਇਸ ਕਾਲ ਵਿੱਚ ਰਾਜਨੀਤਿਕ ਏਕਤਾ ਦਾ ਅਭਾਵ ਸੀ।

ਸਾਰਾ ਦੇਸ਼ ਛੋਟੇ-ਛੋਟੇ ਰਾਜਾਂ ਵਿੱਚ ਵੰਡਿਆ ਹੋਇਆ ਸੀ।

ਇਹ ਰਾਜੇ ਛੋਟੀਆਂ-ਛੋਟੀਆਂ ਗੱਲਾਂ ਕਾਰਨ ਹੀ ਆਪਸ ਵਿੱਚ ਲੜਦੇ ਰਹਿੰਦੇ ਸਨ।

ਉਹ ਸਦਾ ਹੀ ਇਕ ਦੂਜੇ ਨੂੰ ਨੀਵਾਂ ਦਿਖਾਉਣ ਦੀਆਂ ਸਾਜਿਸ਼ਾਂ ਵਿੱਚ ਜੁੱਟੇ ਰਹਿੰਦੇ ਸਨ।

ਸਾਮੰਤਵਾਦ ਦੀਆਂ ਆਪਣੀਆਂ ਬੁਰਾਈਆਂ ਸਨ। ਇਹਨਾਂ ਕਾਰਨ ਹੀ ਇਸ ਯੁੱਗ ਨੂੰ ‘ਅੰਧਕਾਲ’ ਆਖਦੇ ਹਨ, ਪਰ ਰਾਜਪੂਤ ਕਾਲ ਦੀਆਂ ਆਪਣੀਆਂ ਮਹਾਨ ਪ੍ਰਾਪਤੀਆਂ ਸਨ।

ਇਸ ਕਾਲ ਵਿੱਚ ਅਨੇਕਾਂ ਮੰਦਰਾਂ ਦੀ ਉਸਾਰੀ ਹੋਈ।

ਉਨ੍ਹਾਂ ਮੰਦਰਾਂ ਨੂੰ ਸੁੰਦਰ ਮੂਰਤੀਆਂ ਨਾਲ ਸਜਾਇਆ ਗਿਆ।

ਮੰਦਰਾਂ, ਭਵਨਾਂ ਤੇ ਮੂਰਤੀਆਂ ਦੀ ਕਲਾ ਦੇ ਪ੍ਰਫੁੱਲਤ ਹੋਣ ਦੇ ਸਬੂਤ ਮਿਲਦੇ ਸਨ।

ਖਜੁਰਾਓ ਦੀਆਂ ਮੂਰਤੀਆਂ ਇਸ ਕਾਲ ਦੀ ਮੂਰਤੀ ਕਲਾ ਦੇ ਜੀਉਂਦੇ ਜਾਗਦੇ ਸਬੂਤ ਹਨ।

ਫਿਰ ਦੇਸ਼ ਦੇ ਭਿੰਨ-ਭਿੰਨ ਭਾਗਾਂ ਵਿੱਚ ਭਾਰਤੀ ਸੱਭਿਆਚਾਰ ਦਾ ਵਿਕਾਸ ਹੋਣ ਲੱਗ ਪਿਆ।

ਇਸ ਤਰ੍ਹਾਂ ਰਾਜਪੂਤ ਕਾਲ ਦੀਆਂ ਪ੍ਰਾਪਤੀਆਂ ਮਹਾਨ ਸਨ ਤੇ ਇਸ ਕਾਲ ਨੂੰ ‘ਅੰਧਕਾਲ’ ਕਹਿਣਾ ਠੀਕ ਨਹੀਂ ਹੈ।


प्रश्न. क्या राजपूत काल को ‘अंधकाल’ कहना उचित होगा?

उत्तर: कुछ इतिहासकारों और विद्वानों ने राजपूत काल को ‘अंधकाल’ कहा है। लेकिन किसी राज्य को किसी विशेष नाम से पुकारना भी भ्रम पैदा करता है।

जिस प्रकार गुप्त काल को ‘स्वर्ण युग’ कहना उस काल की कमियों को नजरअंदाज करना है। इसी प्रकार राजपूत काल को ‘अंधकाल’ कहना भी इस काल की उपलब्धियों से ध्यान भटकाना है।

यह सत्य है कि इस काल में भारत के सामाजिक एवं राजनीतिक क्षेत्र में अनेक ऐसी प्रवृत्तियाँ उत्पन्न हुईं, जिनके कारण भारतीय समाज एवं राष्ट्र की प्रगति को ठेस पहुँची।

इस काल में कला एवं विज्ञान का विकास रुक गया।

कवियों और विद्वानों के स्थान पर राजा और जागीरदार चापलूस कवियों और कलाकारों को प्रोत्साहित करने लगे।

इस काल में राजनीतिक एकता का अभाव था।

पूरा देश छोटे-छोटे राज्यों में बंटा हुआ था।

ये राजा छोटी-छोटी बातों को लेकर आपस में लड़ते रहते थे।

वे हमेशा एक-दूसरे को नीचा दिखाने की साजिश रचते रहते थे।

सामंतवाद की अपनी बुराइयाँ थीं। इन्हीं कारणों से इस युग को ‘अंधकाल’ कहा जाता है, लेकिन राजपूत युग की अपनी महान उपलब्धियाँ थीं।

इस काल में अनेक मन्दिरों का निर्माण हुआ।

उन मन्दिरों को सुन्दर मूर्तियों से सजाया गया था।

मंदिरों, इमारतों और मूर्तियों की कला के उत्कर्ष के प्रमाण मिले।

खजुराहों की मूर्तियाँ इस काल की मूर्तिकला का जीवंत प्रमाण हैं।

फिर देश के विभिन्न भागों में भारतीय संस्कृति का विकास होने लगा।

इस प्रकार राजपूत काल की उपलब्धियाँ महान थीं तथा इस काल को ‘अंधकाल’ कहना उचित नहीं है।


Question. Would it be appropriate to call the Rajput period a dark period?

Answer: Some historians and scholars have called the Rajput period the ‘Dark Age’. But calling a state by a particular name also creates confusion.

Just as calling the Gupta period the ‘Golden Age’ is ignoring the shortcomings of that period.  Similarly, calling the Rajput period ‘dark period’ is also to divert attention from the achievements of this period.

During this period many such trends indeed emerged in the social and political sphere of India, due to which the progress of Indian society and nation was hurt.

The development of art and science stopped during this period.

In place of poets and scholars, kings and jagirdars started encouraging sycophantic poets and artists.

There was a lack of political unity during this period.

The entire country was divided into small states.

These kings used to fight among themselves over small matters.

They were always plotting to humiliate each other.

Feudalism had its evils. For these reasons this era is called the ‘Dark Age’, but the Rajput era had its great achievements.

Many temples were built during this period.

Those temples were decorated with beautiful sculptures.

Evidence of the flourishing art of temples, buildings, and sculptures was found.

The sculptures of Khajuraho are living evidence of the sculpture of this period.

Then Indian culture started developing in different parts of the country.

Thus, the achievements of the Rajput period were great and it is not appropriate to call this period a ‘dark period’.