CBSEEducationHistoryHistory of PunjabNCERT class 10thPunjab School Education Board(PSEB)

ਰਾਖੀ ਪ੍ਰਣਾਲੀ ਦਾ ਸੰਖੇਪ ਵਿੱਚ ਵਰਣਨ ਕਰੋ।


ਪ੍ਰਸ਼ਨ. ਰਾਖੀ ਪ੍ਰਣਾਲੀ ‘ਤੇ ਇੱਕ ਸੰਖੇਪ ਨੋਟ ਲਿਖੋ।

ਜਾਂ

ਪ੍ਰਸ਼ਨ. ਰਾਖੀ ਪ੍ਰਥਾ ਤੋਂ ਕੀ ਭਾਵ ਹੈ? ਸੰਖੇਪ ਵਿੱਚ ਬਿਆਨ ਕਰੋ।

ਜਾਂ

ਪ੍ਰਸ਼ਨ. ਰਾਖੀ ਵਿਵਸਥਾ ਦਾ ਸੰਖੇਪ ਵਿੱਚ ਵਰਣਨ ਕਰੋ।

ਜਾਂ

ਪ੍ਰਸ਼ਨ. ਰਾਖੀ ਪ੍ਰਣਾਲੀ ਕੀ ਹੈ? ਇਸ ਦਾ ਆਰੰਭ ਕਿਵੇਂ ਹੋਇਆ? ਬਿਆਨ ਕਰੋ।

ਜਾਂ

ਪ੍ਰਸ਼ਨ. ਰਾਖੀ ਵਿਵਸਥਾ ਬਾਰੇ ਤੁਸੀਂ ਕੀ ਜਾਣਦੇ ਹੋ?

ਜਾਂ

ਪ੍ਰਸ਼ਨ. ਰਾਖੀ ਪ੍ਰਥਾ ਦੀਆਂ ਤਿੰਨ ਮੁੱਖ ਵਿਸ਼ੇਸ਼ਤਾਵਾਂ ਲਿਖੋ।

ਜਾਂ

ਪ੍ਰਸ਼ਨ. ਰਾਖੀ ਪ੍ਰਥਾ ਬਾਰੇ ਤੁਸੀਂ ਕੀ ਜਾਣਦੇ ਹੋ?

ਉੱਤਰ – ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਪੰਜਾਬ ਵਿੱਚ ਰਾਜਨੀਤਿਕ ਅਸਥਿਰਤਾ ਦਾ ਮਾਹੌਲ ਛਾ
ਗਿਆ। ਲੋਕਾਂ ਨੂੰ ਹਰ ਸਮੇਂ ਲੁੱਟਮਾਰ ਦਾ ਡਰ ਲੱਗਾ ਰਹਿੰਦਾ ਸੀ। ਇਸ ਲਈ ਸਾਰੇ ਪਿੰਡਾਂ ਨੇ ਆਪਣੀ ਰੱਖਿਆ ਲਈ ਮਿਸਲਾਂ ਦੀ ਸ਼ਰਨ ਲਈ। ਮਿਸਲ ਸਰਦਾਰ ਉਨ੍ਹਾਂ ਦੀ ਸਰਨ ਵਿੱਚ ਆਉਣ ਵਾਲੇ ਪਿੰਡਾਂ ਨੂੰ ਸਰਕਾਰੀ ਕਰਮਚਾਰੀਆਂ ਅਤੇ ਵਿਦੇਸ਼ੀ ਹਮਲਾਵਰਾਂ ਦੀ ਲੁੱਟ – ਖਸੁੱਟ ਤੋਂ ਬਚਾਉਂਦੇ ਸਨ। ਇਸ ਤੋਂ ਇਲਾਵਾ ਉਹ ਖੁਦ ਵੀ ਇਨ੍ਹਾਂ ਪਿੰਡਾਂ ‘ਤੇ ਕਦੇ ਹਮਲਾ ਨਹੀਂ ਕਰਦੇ ਸਨ। ਰਾਖੀ ਪ੍ਰਣਾਲੀ ਨਾਲ ਲੋਕਾਂ ਦਾ ਜੀਵਨ ਸੁਰੱਖਿਅਤ ਹੋਇਆ।


प्रश्न. राखी प्रथा पर एक संक्षिप्त टिप्पणी लिखिए।

अथवा

प्रश्न. राखी प्रथा का क्या अर्थ है? संक्षेप में वर्णन कीजिये।

अथवा

प्रश्न. राखी व्यवस्था का संक्षेप में वर्णन कीजिए।

अथवा

प्रश्न. राखी प्रणाली क्या है? इसका आरंभ किस प्रकार हुआ? ब्यान कीजिए।

अथवा

प्रश्न. राखी व्यवस्था के बारे में आप क्या जानते हैं?

अथवा

प्रश्न. राखी प्रथा की तीन प्रमुख विशेषताएँ लिखिए।

अथवा

प्रश्न. राखी प्रथा के बारे में आप क्या जानते हैं?

उत्तर – बंदा सिंह बहादुर की शहादत के बाद पंजाब में राजनीतिक अस्थिरता का माहौल व्याप्त हो गया। लोगों को हर समय लूटमार का डर लगा रहता था। इसलिए बहुत सारे गांवों ने अपनी सुरक्षा के लिए सिख मिस्लों की शरण ली। मिस्ल सरदार अपनी शरण में आने वाले गांवों को सरकारी अधिकारियों और विदेशी हमलावरों द्वारा होने वाली लूटपाट से रक्षा करते थे। इसके अलावा, वे खुद इन गांवों पर कभी हमला नहीं करते थे। राखी प्रथा ने लोगों के जीवन को सुरक्षित बना दिया।


Question. Write a short note on Rakhi System.

Or

Question. What is Rakhi System? Explain in brief.

Or

Question. Explain in brief about Rakhi System.

Or

Question. What is Rakhi System? Explain its origin.

Or

Question. What do you know about ‘Rakhi System’?

Or

Question. Write the three main features of ‘Rakhi System’.

Or

Question. What do you know about ‘Rakhi System’?

Answer – After the martyrdom of Banda Singh Bahadur, an atmosphere of political instability prevailed in Punjab. People were always afraid of robbery. So many villages took refuge in the Sikh Misls for their safety. The Misl chieftains protected the villages under their shelter from looting by government officials and foreign invaders. Moreover, they never attacked these villages. Rakhi Pratha made the life of the people safe.