ਰਣਜੀਤ ਸਿੰਘ ਦਾ ਪਰਜਾ ਵੱਲ ਵਤੀਰਾ
ਪ੍ਰਸ਼ਨ. ਰਣਜੀਤ ਸਿੰਘ ਦਾ ਪਰਜਾ ਵੱਲ ਕਿਹੋ ਜਿਹਾ ਵਤੀਰਾ ਸੀ?
ਜਾਂ
ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦਾ ਆਪਣੀ ਪਰਜਾ ਪ੍ਰਤੀ ਕਿਹੋ ਜਿਹਾ ਵਿਵਹਾਰ ਸੀ?
ਉੱਤਰ—ਮਹਾਰਾਜਾ ਰਣਜੀਤ ਸਿੰਘ ਦਾ ਪਰਜਾ ਵੱਲ ਵਤੀਰਾ ਬਹੁਤ ਚੰਗਾ ਸੀ। ਉਨ੍ਹਾਂ ਨੇ ਰਾਜ ਦੇ ਕਰਮਚਾਰੀਆਂ ਨੂੰ ਇਹ ਆਦੇਸ਼ ਦਿੱਤਾ ਸੀ ਕਿ ਉਹ ਪਰਜਾ ਦੀ ਭਲਾਈ ਲਈ ਵਿਸ਼ੇਸ਼ ਯਤਨ ਕਰਨ। ਪਰਜਾ ਦੀ ਹਾਲਤ ਨੂੰ ਜਾਣਨ ਲਈ ਮਹਾਰਾਜਾ ਭੇਸ ਬਦਲ ਕੇ ਅਕਸਰ ਰਾਜ ਦਾ ਦੌਰਾ ਕਰਦੇ ਸਨ। ਮਹਾਰਾਜੇ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਅਧਿਕਾਰੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ। ਕਿਸਾਨਾਂ ਅਤੇ ਗ਼ਰੀਬਾਂ ਨੂੰ ਰਾਜ ਵੱਲੋਂ ਵਿਸ਼ੇਸ਼ ਸਹੂਲਤਾਂ ਦਿੱਤੀਆਂ ਗਈਆਂ ਸਨ। ਸਿੱਟੇ ਵਜੋਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪਰਜਾ ਬੜੀ ਖ਼ੁਸ਼ਹਾਲ ਸੀ।
प्रश्न. रणजीत सिंह का अपनी प्रजा के प्रति क्या दृष्टिकोण था?
या
प्रश्न. महाराजा रणजीत सिंह का अपनी प्रजा के प्रति क्या दृष्टिकोण था?
उत्तर – महाराजा रणजीत सिंह का लोगों के प्रति रवैया बहुत अच्छा था। उन्होंने राज्य के कर्मचारियों को लोगों के कल्याण के लिए विशेष प्रयास करने का निर्देश दिया। लोगों की स्थिति के बारे में पता करने के लिए महाराजा अक्सर भेष बदल कर राज्य का दौरा किया करते थे। महाराजा के आदेशों की अवहेलना करने वाले अधिकारियों को दंडित किया जाता था। राज्य द्वारा किसानों और गरीबों को विशेष सुविधाएं प्रदान की गईं थीं। परिणामस्वरूप, महाराजा रणजीत सिंह के शासनकाल के दौरान प्रजा बहुत खुशहाल थी।
Question. What was Ranjit Singh’s attitude towards his people?
Answer – Maharaja Ranjit Singh’s attitude towards the people was very good. He directed the employees of the state to make special efforts for the welfare of the people. The Maharaja often visited the state in disguise to know about the condition of the people. Officers who disobeyed the orders of the Maharaja were punished. Special facilities were provided by the state to the farmers and the poor. As a result, the people were very happy during the reign of Maharaja Ranjit Singh.